ਕਜ਼ਾਖ਼ਸਤਾਨ ਦਾ ਝੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਜ਼ਾਖ਼ਸਤਾਨ ਦਾ ਮੌਜੂਦਾ ਝੰਡਾ

ਕਜ਼ਾਖ਼ਸਤਾਨ ਦਾ ਮੌਜੂਦਾ ਝੰਡਾ (ਕਜ਼ਾਖ਼: Қазақстан туы Qazaqstan twı)  4 ਜੂਨ 1992 ਨੂੰ ਅਪਣਾਇਆ ਗਿਆ ਸੀ।  ਇਸ ਨੇ  ਕਜ਼ਾਖ਼ ਸੋਵੀਅਤ ਸਮਾਜਵਾਦੀ ਗਣਰਾਜ ਦੇ ਝੰਡੇ ਦੀ ਥਾਂ ਲਈ ਸੀ।[1]

Historical flags[ਸੋਧੋ]

ਹਵਾਲੇ[ਸੋਧੋ]

  1. Sally Cummings (2005). Kazakhstan: Power and the Elite. I.B.Tauris. ISBN 1860648541.