ਕਥਾ ਸਾਗਰ
ਦਿੱਖ
| ਕਥਾ ਸਾਗਰ | |
|---|---|
| ਸ਼ੈਲੀ | ਡਰਾਮਾ/ਸਾਹਿਤ |
| ਨਿਰਦੇਸ਼ਕ | ਸ਼ਿਆਮ ਬੈਨੇਗਾਲ |
| ਮੂਲ ਦੇਸ਼ | ਭਾਰਤ |
| ਮੂਲ ਭਾਸ਼ਾ | ਹਿੰਦੀ |
| ਸੀਜ਼ਨ ਸੰਖਿਆ | 1 |
| No. of episodes | 44[1] |
| ਨਿਰਮਾਤਾ ਟੀਮ | |
| ਨਿਰਮਾਤਾ | Cinevistaas |
| ਲੰਬਾਈ (ਸਮਾਂ) | 22 ਮਿੰਟ |
| ਰਿਲੀਜ਼ | |
| Original network | ਡੀਡੀ ਨੈਸ਼ਨਲ ਸੋਨੀ ਟੀਵੀ |
ਕਥਾ ਸਾਗਰ ਡੀਡੀ ਨੈਸ਼ਨਲ ਤੇ 1986 ਵਿੱਚ ਦਿਖਾਇਆ ਗਿਆ ਟੀਵੀ ਸੀਰੀਜ਼ ਸੀ। ਇਸ ਦਾ ਨਿਰਦੇਸ਼ਨ ਸ਼ਿਆਮ ਬੈਨੇਗਾਲ ਨੇ ਹੋਰ ਅਨੇਕ ਮਸ਼ਹੂਰ ਨਿਰਦੇਸ਼ਕਾਂ ਨਾਲ ਮਿਲ ਕੇ ਕੀਤਾ ਸੀ। ਸੀਰੀਜ਼ ਵਿੱਚ ਗਾਏ ਡੇ ਮੁਪਾਸਾਂ, ਰਾਬਿੰਦਰਨਾਥ ਟੈਗੋਰ, ਲਿਓ ਤਾਲਸਤਾਏ, ਓ. ਹੈਨਰੀ, ਐਂਤਨ ਚੈਖਵ ਆਦਿ ਵਰਗੇ ਸੰਸਾਰ ਪ੍ਰਸਿਧ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਫਿਲਮਾਇਆ ਗਿਆ ਸੀ।[2]