ਕਨਾਟ ਪਲੇਸ, ਨਵੀ ਦਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Connaught Place
Rajiv Chowk
neighbourhood
Skyline at Rajiv Chowk
ਉਪਨਾਮ: cp

Lua error in Module:Location_map/multi at line 27: Unable to find the specified location map definition: "Module:Location map/data/India New Delhi" does not exist.

28°37′58″N 77°13′11″E / 28.63278°N 77.21972°E / 28.63278; 77.21972ਗੁਣਕ: 28°37′58″N 77°13′11″E / 28.63278°N 77.21972°E / 28.63278; 77.21972
ਦੇਸ਼ India
State Delhi
District New Delhi
ਨਾਮ-ਆਧਾਰ Duke of Connaught and Strathearn
ਸਰਕਾਰ
 • ਬਾਡੀ New Delhi Municipal Council
 • ਘਣਤਾ /ਕਿ.ਮੀ. (/ਵਰਗ ਮੀਲ)
Languages
 • Official Punjabi, English,Hindi
ਟਾਈਮ ਜ਼ੋਨ IST (UTC+5:30)
PIN 110001
Lok Sabha constituency New Delhi
Civic agency New Delhi Municipal Council

 ਕਨਾਟ ਪਲੇਸ  (Hindi: कनॉट प्लेस, : , Urdu: کناٹ پلیس, Sindhi:ڪناٽ پليس, English : Connaught Place ,  ਆਧਿਕਾਰਿਕ: ਰਾਜੀਵ ਚੌਂਕ) ਨਵੀਂ ਦਿੱਲੀ  ਦਾ ਸਭ ਤੋਂ ਵੱਡਾ  ਵਪਾਰਕ ਕਾਰੋਬਾਰ ਦਾ ਮੁੱਖ ਕੇਂਦਰ ਹੈ। ਇਸਨੂੰ ਆਮ ਤੌਰ ਤੇ ਛੋਟੇ ਰੂਪ ਵਿਚ ਸੀ ਪੀ ਕਿਹਾ ਜਾਂਦਾ ਹੈ।

ਇਸਦਾ ਨਾਮ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ( ਮਹਾਰਾਣੀ ਵਿਕਟੋਰੀਆ ਦੇ ਤੀਸਰੇ ਪੁੱਤਰ) ਡਯੂਕ ਆਫ਼ ਕਨਾਟ ਦੇ ਨਾਮ ਤੋਂ ਰੱਖਿਆ ਗਿਆ। ਇਸ ਮਾਰਕੀਟ ਨੂੰ ਡਬਲੀਉ ਐਚ ਨਿਕੋਲ ਅਤੇ ਟਾਰ ਰਸੇਲ ਨੇ ਡਿਜ਼ਾਇਨ ਕਰਕੇ ਬਣਾਇਆ ਸੀ ਇਸਦਾ ਨਿਰਮਾਣ 1929 ਤੋਂ ਸ਼ੁਰੂ ਹੋਇਆ ਅਤੇ 1933 ਵਿਚ ਸੰਪੂਰਨ ਹੋਇਆ। ਬਾਅਦ ਵਿਚ ਇਸਨੂੰ ਦੂਸਰਾ  ਨਾਮ ਰਾਜੀਵ ਚੌਂਕ( ਰਾਜੀਵ ਗਾਂਧੀ ਦੇ ਨਾਮ ੳੁਪਰ) ਦਿੱਤਾ ਗਿਆ।[1] 

 
ਰਾਸ਼ਟਰੀ ਝੰਡਾ, ਸੈਂਟਰਲ ਪਾਰਕ, ਕਨਾਟ ਪਲੇਸ ਵਿਚ
ਰਾਤ ਸਮੇਂ ਕਨਾਟ ਪਲੇਸ ਦਾ ਵਪਾਰਿਕ ਖੇਤਰ 

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]