ਕਨ੍ਹੇਰੀ ਦੀਆਂ ਗੁਫ਼ਾਵਾਂ
ਦਿੱਖ
ਕਨ੍ਹੇਰੀ ਦੀਆਂ ਗੁਫ਼ਾਵਾਂ | |
---|---|
ਪਤਾ | ਸੰਜੇ ਗਾਂਧੀ ਕੌਮੀ ਪਾਰਕ |
ਕੋਆਰਡੀਨੇਟ | 19°12′30″N 72°54′23″E / 19.20833°N 72.90639°E |
ਭੂ-ਵਿਗਿਆਨ | ਬਸਾਲਟ |
ਪ੍ਰਵੇਸ਼ | 109 |
ਮੁਸ਼ਕਲਾਂ | ਸੌਖੀ |
ਕਨ੍ਹੇਰੀ ਦੀਆਂ ਗੁਫ਼ਾਵਾਂ ਇਹ ਮੁੰਬਈ ਦੇ ਪੱਛਮੀ ਖੇਤਰ ਵਿੱਚ ਵਸੇ ਬੋਰਵਲੀ ਦੇ ਉੱਤਰ ਵਿੱਚ ਸਥਿਤ ਹਨ। ਇਹ ਸ਼ਬਦ ਕ੍ਰਿਸ਼ਨਗਿਰੀ ਭਾਵ ਕਾਲਾ ਪਰਬਤ ਤੋਂ ਨਿਕਲਿਆ ਹੈ ਜਿਸ ਦੇ ਨਾਮ ਤੇ ਇਹਨਾਂ ਗੁਫ਼ਾਵਾਂ ਦਾ ਨਾਮ ਪਿਆ। ਇਹ ਗੁਫ਼ਾਵਾਂ ਬੁੱਧ ਕਲਾ ਨੂੰ ਦਰਸਾਉਂਦੀਆਂ ਹਨ। ਵੱਡੀਆਂ-ਵੱਡੀਆਂ ਚਟਾਨਾਂ ਨੂੰ ਤਰਾਸ਼ ਕੇ ਇਨ੍ਹਾਂ ਨੂੰ ਬਣਾਇਆ ਗਿਆ ਹੈ।[1] ਇਹਨਾਂ ਗੁਫ਼ਾਵਾਂ ਨੂੰ 10ਵੀਂ ਸਦੀ ਬੀ.ਸੀ 'ਚ ਬਣਾਇਆ ਗਿਆ ਸੀ।
ਗੈਲਰੀ
[ਸੋਧੋ]-
ਕਨਹੇਰੀ ਵੱਲ ਪੌੜੀਆਂ
-
ਵਿਹਾਰਾ
-
ਪਹਾੜੀ ਦੇ ਅਧਾਰ ਤੋਂ ਗੁਫ਼ਾ ਦਾ ਦ੍ਰਿਸ਼
-
ਗੁਫ਼ ਨੰ: 1
-
ਗੁਫ਼ਾ ਨੰ: 3
-
ਮੁੱਖ ਦੁਆਰ
-
ਬੁੱਧ ਭਗਵਾਨ ਦਾ ਬੁੱਤ
ਹਵਾਲੇ
[ਸੋਧੋ]- ↑ "Kanheri Caves". Archived from the original on 2009-06-15. Retrieved 2007-01-28.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |