ਕਫ਼ਨ (ਕਹਾਣੀ-ਸੰਗ੍ਰਿਹ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੱਫ਼ਨ  
[[File:Kafanbc.jpg]]
ਲੇਖਕਮੁਨਸ਼ੀ ਪ੍ਰੇਮਚੰਦ
ਮੂਲ ਸਿਰਲੇਖकफ़न
ਦੇਸ਼ਭਾਰਤ
ਭਾਸ਼ਾਹਿੰਦੀ
ਵਿਧਾਨਿੱਕੀ ਕਹਾਣੀ
ਆਈ.ਐੱਸ.ਬੀ.ਐੱਨ.81-7182-889-2

ਕਫ਼ਨ (ਮੂਲ ਹਿੰਦੀ: कफ़न) [ਮੁ[ਨਸ਼ੀ ਪ੍ਰੇਮਚੰਦ]] ਦਾ ਇੱਕ ਹਿੰਦੀ ਕਹਾਣੀ-ਸੰਗ੍ਰਿਹ ਹੈ। ਇਸ ਵਿੱਚ ਪ੍ਰੇਮਚੰਦ ਦੀ ਅੰਤਮ ਕਹਾਣੀ ਕੱਫ਼ਨ ਦੇ ਇਲਾਵਾ ਹੋਰ 13 ਕਹਾਣੀਆਂ ਸੰਕਲਿਤ ਹਨ। ਕਿਤਾਬ ਵਿੱਚ ਸ਼ਾਮਿਲ ਹਰ ਇੱਕ ਕਹਾਣੀ ਮਨੁੱਖ ਮਨ ਦੇ ਅਨੇਕ ਪਹਿਲੂਆਂ, ਚੇਤਨਾ ਦੀਆਂ ਵਭਿੰਨ ਤੰਦਾਂ, ਸਮਾਜਕ ਕੁਰੀਤੀਆਂ ਅਤੇ ਆਰਥਕ ਲੁੱਟ-ਖਸੁੱਟ ਦੇ ਵਿਵਿਧ ਪਸਾਰਾਂ ਨੂੰ ਸੰਪੂਰਣ ਕਲਾਤਮਕਤਾ ਸਹਿਤ ਉਜਾਗਰ ਕਰਦੀ ਹੈ। ਕਫ਼ਨ ਕਹਾਣੀ ਪ੍ਰੇਮਚੰਦ ਦੀਆਂ ਹੋਰ ਕਹਾਣੀਆਂ ਤੋਂ ਇੱਕਦਮ ਭਿੰਨ ਹੈ।

ਹਵਾਲੇ[ਸੋਧੋ]