ਕਬਾੜੀ ਬਜ਼ਾਰ, ਰਾਵਲਪਿੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਬਾੜੀ ਬਾਜ਼ਾਰ (ਉਰਦੂ, ਪੰਜਾਬੀ: کباڑی بازار) ਰਾਵਲਪਿੰਡੀ, ਪਾਕਿਸਤਾਨ ਵਿੱਚ ਸਥਿਤ ਇੱਕ ਕਬਾੜ ਮਾਰਕੀਟ ਹੈ। [1] [2]

ਕਬਾੜੀ ਬਾਜ਼ਾਰ ਰਾਵਲਪਿੰਡੀ ਵਿੱਚ ਪੁਰਾਣੀਆਂ ਵਸਤਾਂ ਦੇ ਬਾਜ਼ਾਰ ਵਜੋਂ ਜਾਣਿਆ ਜਾਂਦਾ ਹੈ। ਉੱਥੇ ਹੋਰ ਸਮਾਨ ਤੋਂ ਇਲਾਵਾ ਫੌਜੀ ਵਰਦੀ ਅਤੇ ਫੌਜੀ ਬੂਟਾਂ ਸਮੇਤ ਫੌਜੀ ਸਾਜੋ ਸਮਾਨ ਵੀ ਵਿਕਦਾ ਹੈ। [3] [4] ਕੁਝ ਦੁਕਾਨਾਂ ਤਸਕਰੀ ਕੀਤੀ ਨਾਟੋ ਸਪਲਾਈ ਵੀ ਵੇਚਦੀਆਂ ਹਨ। [5]

ਇਹ ਵੀ ਵੇਖੋ[ਸੋਧੋ]

  • ਅਮਰੀਕੀ ਬਾਜ਼ਾਰ

ਹਵਾਲੇ[ਸੋਧੋ]

  1. Saeed, Aamir (June 25, 2013). "Around the corner from the GHQ, a market for stolen NATO goods". Dawn.
  2. "Kabari Bazaar". Archived from the original on 19 ਜਨਵਰੀ 2023. Retrieved 19 January 2023.
  3. "Soldier on: Rawalpindi's Kabari Bazaar". The Express Tribune. January 12, 2014.
  4. "فوجی بوٹ آتے کہاں سے ہیں؟" [Where do military boots come from?]. Independent Urdu. January 15, 2020.
  5. Saeed, Aamir (June 25, 2013). "Around the corner from the GHQ, a market for stolen NATO goods". Dawn.Saeed, Aamir (June 25, 2013). "Around the corner from the GHQ, a market for stolen NATO goods". Dawn.