ਕਮਲੀ ਇਸ਼ਕ ਦੀ
ਦਿੱਖ
| ਕਮਲੀ ਇਸ਼ਕ ਦੀ | |
|---|---|
| ਸ਼ੈਲੀ | ਰੋਮਾਂਸ ਡਰਾਮਾ |
| ਲੇਖਕ | ਸਿਦਧਾਰਥ ਸੈਣੀ |
| ਕਹਾਣੀ | ਅੰਕੁਸ਼ ਨਾਗਪਾਲ |
| ਨਿਰਦੇਸ਼ਕ | ਰੋਮੀ ਸੰਧੂ |
| ਸੰਗੀਤ | ਰਿਤੇਸ਼ ਗੁਜਰਾਤੀ |
| ਮੂਲ ਦੇਸ਼ | ਭਾਰਤ |
| ਮੂਲ ਭਾਸ਼ਾ | ਪੰਜਾਬੀ |
| No. of episodes | 295 |
| ਨਿਰਮਾਤਾ ਟੀਮ | |
| ਸੰਪਾਦਕ | ਰਾਹੁਲ ਸਿੰਘ ਗੁਰੀ ਢਿੰਸਾ |
| ਲੰਬਾਈ (ਸਮਾਂ) | 22 ਮਿੰਟ |
| Production company | ਰਿਲਾਇੰਸ ਬਿਗ ਸਿਨਰਜੀ |
| ਰਿਲੀਜ਼ | |
| Original network | ਜ਼ੀ ਪੰਜਾਬੀ |
| Original release | 13 ਜਨਵਰੀ 2020 – 11 ਜੂਨ 2021 |
ਕਮਲੀ ਇਸ਼ਕ ਦੀ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਟੈਲੀਵਿਜ਼ਨ ਲੜੀ ਹੈ ਜਿਸਦਾ ਪ੍ਰੀਮੀਅਰ 13 ਜਨਵਰੀ 2020 ਨੂੰ ਜ਼ੀ ਪੰਜਾਬੀ 'ਤੇ ਹੋਇਆ ਅਤੇ ਇਹ 11 ਜੂਨ 2021 ਨੂੰ ਸਮਾਪਤ ਹੋਈ। ਇਸ ਵਿੱਚ ਜਸ਼ਨ ਸਿੰਘ ਕੋਹਲੀ ਅਤੇ ਸਹਿਰ ਸ਼ਹਿਨਾਜ਼ ਮੁੱਖ ਭੂਮਿਕਾਵਾਂ ਵਿੱਚ ਸਨ।[1][2] ਇਹ ਮਰਾਠੀ ਟੀਵੀ ਲੜੀ ਲਾਗਿਰੰ ਝਾਲਂ ਜੀ (लागिरं झालं जी; ਅਨੁ. ਕਿਸੇ ਪ੍ਰਤੀ ਖਿੱਚ) ਦਾ ਰੀਮੇਕ ਹੈ। ਇਸ ਲੜੀ ਦਾ ਨਿਰਮਾਣ ਰਿਲਾਇੰਸ ਬਿਗ ਸਿਨਰਜੀ ਨੇ ਕੀਤਾ ਸੀ।
ਹਵਾਲੇ
[ਸੋਧੋ]- ↑ "Zee Punjabi's shows that ruled people's hearts this year". 5 Dariya News. Retrieved 2023-01-30."Zee Punjabi's shows that ruled people's hearts this year". 5 Dariya News. Retrieved 30 January 2023.
- ↑ "ਜ਼ੀ ਪੰਜਾਬੀ ਤੇ ਹੋਵੇਗਾ ਰਿਲਾਇੰਸ ਬਿੱਗ ਸਿਨਰਜੀ ਦੀਆਂ 2 ਫਿਕਸ਼ਨ ਸੀਰੀਜ਼ ਦਾ ਪ੍ਰੀਮੀਅਰ". Punjabi Bollywood Tadaka. Retrieved 2023-01-30."ਜ਼ੀ ਪੰਜਾਬੀ ਤੇ ਹੋਵੇਗਾ ਰਿਲਾਇੰਸ ਬਿੱਗ ਸਿਨਰਜੀ ਦੀਆਂ 2 ਫਿਕਸ਼ਨ ਸੀਰੀਜ਼ ਦਾ ਪ੍ਰੀਮੀਅਰ". Punjabi Bollywood Tadaka (in Punjabi). Retrieved 30 January 2023.