ਸਮੱਗਰੀ 'ਤੇ ਜਾਓ

ਕਮਲ ਮੰਦਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

Lotus Temple
Bahá'í House of Worship
Full View Of Lotus Temple
ਕਮਲ ਮੰਦਿਰ is located in ਦਿੱਲੀ
ਕਮਲ ਮੰਦਿਰ
Location within New Delhi
ਆਮ ਜਾਣਕਾਰੀ
ਕਿਸਮHouse of Worship
ਆਰਕੀਟੈਕਚਰ ਸ਼ੈਲੀExpressionist
ਜਗ੍ਹਾNew Delhi, India
ਮੁਕੰਮਲ13 November 1986
ਖੁੱਲਿਆ24 December 1986
ਉਚਾਈ34.27 metres (112.4 ft)
ਆਕਾਰ
ਵਿਆਸ70 metres (230 ft)
ਤਕਨੀਕੀ ਜਾਣਕਾਰੀ
ਢਾਂਚਾਗਤ ਪ੍ਰਣਾਲੀConcrete frame and precast concrete ribbed roof
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟFariborz Sahba
ਸਟ੍ਰਕਚਰਲ ਇੰਜੀਨੀਅਰFlint & Neill
ਹੋਰ ਜਾਣਕਾਰੀ
ਬੈਠਣ ਦੀ ਸਮਰੱਥਾ1,300
ਕਮਲ ਮੰਦਿਰ/ਲੋਟਸ ਟੈਂਪਲ ਦੀ ਬਾਹਰੀ ਤਸਵੀਰ

ਕਮਲ ਮੰਦਿਰ (english : lotus Temple)  ਦਿੱਲੀ ਵਿੱਚ ਸਥਿਤ ਹੈ, ਇਸ ਨੂੰ ਬਹਾ'ਈ ਮੰਦਿਰ ਵੀ ਕਹਿੰਦੇ ਹਨ, ਜੋ ਕਿ 1986 ਵਿੱਚ ਬਣ ਕੇ ਪੂਰਾ ਹੋਇਆ। ਇਹ ਆਪਣੇ ਫੁੱਲ ਵਰਗੇ ਆਕਾਰ ਕਰਕੇ ਹਰ ਕਿਸੇ ਦਾ ਧਿਆਨ ਖਿਚਦਾ ਹੈ। ਆਪਣੀ ਵਿਸ਼ੇਸ਼ ਬਣਤਰ ਕਰਕੇ ਇਸ ਨੂੰ ਅਨੇਕ ਪੁਰਸਕਾਰ ਮਿਲੇ ਅਤੇ ਇਸ ਬਾਰੇ ਸੌਆਂ ਦੀ ਗਿਣਤੀ ਵਿੱਚ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਿਆ।[1] ਸਾਰੇ ਬਹਾ'ਈ ਮੰਦਿਰਾਂ ਦੀ ਤਰ੍ਹਾਂ ਇਹ ਮੰਦਿਰ ਵੀ ਸਾਰੇ ਧਰਮਾਂ ਦੇ ਲਈ ਸਾਂਝਾ ਹੈ। ਇਹ ਇਮਾਰਤ ਬਿਨਾ ਕਿਸੇ ਬਾਹਰੀ  ਸਹਾਰੇ ਖੜੀਆਂ ਸੰਗਮਰਮਰ ਦੀਆਂ 27 ਪੱਤੀਆਂ ਦੇ ਰੂਪ ਵਿੱਚ ਬਣੀ ਹੈ।[2] ਇਸ ਇਮਾਰਤ ਦੇ 9 ਮੁੱਖ ਦਰਵਾਜੇ ਹਨ ਅਤੇ ਇਸਦੀ ਉਚਾਈ 40 ਮੀਟਰ ਹੈ।[3] ਇਸ ਵਿੱਚ 2500 ਲੋਕਾਂ ਲਈ  ਇਕ ਸਮੇਂ ਬੈਠਣ ਦੀ ਥਾਂ ਹੈ।[4]