ਸਮੱਗਰੀ 'ਤੇ ਜਾਓ

ਕਰਤਾਰਪੁਰ, ਰੂਪਨਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਤਾਰਪੁਰ ਨੂਰਪੁਰ ਬੇਦੀ (ਤਹਿਸੀਲ ਅਨੰਦਪੁਰ ਸਾਹਿਬ, ਰੂਪਨਗਰ ਜਿਲ੍ਹਾ, ਪੰਜਾਬ, ਭਾਰਤ) ਤੋਂ 4 ਕਿਲੋਮੀਟਰ ਦੂਰੀ ਤੇ ਸਥਿਤ ਇੱਕ ਪਿੰਡ ਹੈ। ਹੋਰ ਨੇੜਲੇ ਪਿੰਡ ਗੁਰਸੇ ਮਾਜਰਾ ਅਤੇ ਹਯਾਤਪੁਰ ਹਨ। ਕਰਤਾਰਪੁਰ ਹਿਮਾਲਿਆ ਦੀ ਸ਼ਿਵਾਲਿਕ ਰੇਂਜ ਦੀ ਤਲਹਟੀ ਵਿੱਚ ਸਥਿਤ ਹੈ।