ਸਮੱਗਰੀ 'ਤੇ ਜਾਓ

ਕਰਪੂਰਮੰਜਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਪੂਰਮੰਜਰੀ ਇੱਕ ਇਤਿਹਾਸਿਕ ਗ੍ਰੰਥ ਹੈ ਜਿਸਦੀ ਰਚਨਾ ਰਾਜਸ਼ੇਖਰ ਨੇ ਕੀਤੀ ਸੀ ਜੋ ਪ੍ਰਤਿਹਾਰ ਵੰਸ਼ ਦੇ ਸ਼ਾਸ਼ਕ ਮਹਿੰਦਰਪਾਲ ਪਹਿਲੇ (885-910 ਈਸਵੀ) ਦਾ ਪ੍ਰਸਿੱਧ ਦਰਬਾਰੀ ਵਿਦਵਾਨ ਸੀ। ਇਸ ਤੋਂ ਪ੍ਰਤਿਹਾਰ ਸ਼ਾਸ਼ਕਾਂ ਦੇ ਸਮੇਂ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ।[1]

ਹਵਾਲੇ[ਸੋਧੋ]