ਕਰਮਜੀਤ ਸਿੰਘ ਗਰੇਵਾਲ
ਦਿੱਖ
ਕਰਮਜੀਤ ਸਿੰਘ ਗਰੇਵਾਲ | |
---|---|
ਜਨਮ | ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ, ਪੰਜਾਬ (ਭਾਰਤ) | 1 ਅਗਸਤ 1976
ਕਿੱਤਾ | ਬਾਲ ਸਾਹਿਤ ਲੇਖਕ |
ਭਾਸ਼ਾ | ਪੰਜਾਬੀ |
ਕਰਮਜੀਤ ਸਿੰਘ ਗਰੇਵਾਲ ਪੰਜਾਬੀ ਦਾ ਇੱਕ ਬਾਲ ਸਾਹਿਤ ਲੇਖਕ ਅਤੇ ਗਾਇਕ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਲੋਂ ਛੱਡ ਕੇ ਸਕੂਲ ਮੈਨੂੰ ਆ ਪੁਸਤਕ ਲਈ ਉਸਨੂੰ ਸਰਬੋਤਮ ਬਾਲ–ਪੁਸਤਕ ਪੁਰਸਕਾਰ (2005) ਮਿਲ ਚੁੱਕਿਆ ਹੈ।[1]
ਪ੍ਰਕਾਸ਼ਿਤ ਪੁਸਤਕਾਂ
[ਸੋਧੋ]ਬਾਲ ਸਾਹਿਤ ਪੁਸਤਕਾਂ
[ਸੋਧੋ]- ਜਾਵਾਂ ਰੋਜ਼ ਸਕੂਲ ਨੂੰ
- ਚਾਨਣ ਮਮਤਾ ਦਾ
- ਛੱਡ ਕੇ ਸਕੂਲ ਮੈਨੂੰ ਆ
- ਕਿਰਤ ਦੇ ਪੁਜਾਰੀ ਬਣੋ
- ਧਰਤੀ ਦੀ ਪੁਕਾਰ
- ਗਾਈਏ ਗੀਤ ਪਿਆਰੇ ਬੱਚਿਓ
- ਫੁੱਲਾਂ ਵਾਲ਼ੀ ਕਾਪੀ (ਬਾਲ ਕਹਾਣੀਆਂ)