ਕਰਮਭੂਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰਮਭੂਮੀ  
Karmbhumi.jpg
ਲੇਖਕਮੁਨਸ਼ੀ ਪ੍ਰੇਮਚੰਦ
ਮੂਲ ਸਿਰਲੇਖकर्मभूमि
ਦੇਸ਼ਭਾਰਤ
ਭਾਸ਼ਾਹਿੰਦੀ
ਵਿਧਾਨਾਵਲ
ਪ੍ਰਕਾਸ਼ਨ ਮਾਧਿਅਮਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ)
ਆਈ.ਐੱਸ.ਬੀ.ਐੱਨ.0-19-567641-6 (ਅੰ ਅਨੁਵਾਦ ਪੇਪਰਬੈਕ)
63667151

ਕਰਮ ਭੂਮੀ ਪ੍ਰੇਮਚੰਦ ਦਾ ਰਾਜਨੀਤਕ ਨਾਵਲ ਹੈ ਜੋ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ। ਅੱਜ ਕਈ ਪ੍ਰਕਾਸ਼ਕਾਂ ਦੁਆਰਾ ਰਾਹੀਂ ਪੇਸ਼ ਕੀਤਾ ਗਿਆ ਹੈ। ਇਹ ਪਰਵਾਰ ਹਾਲਾਂਕਿ ਆਪਣੀਆਂ ਪਰਵਾਰਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਤਦ ਵੀ ਤਤਕਾਲੀਨ ਰਾਜਨੀਤਕ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ।