ਕਰਾਕੁਰਮ
ਦਿੱਖ
ਕਰਾਕੁਰਮ | |
---|---|
ਸਿਖਰਲਾ ਬਿੰਦੂ | |
ਚੋਟੀ | ਕੇ2 |
ਉਚਾਈ | 8,611 m (28,251 ft) |
ਗੁਣਕ | 35°52′57″N 76°30′48″E / 35.88250°N 76.51333°E |
ਭੂਗੋਲ | |
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕਰਾਕੁਰਮ ਦੀਆਂ ਸਭ ਤੋਂ ਉੱਚੀਆਂ ਚੋਟੀਆਂ | |
ਦੇਸ਼ | ਪਾਕਿਸਤਾਨ, ਭਾਰਤ and ਚੀਨ |
ਰਾਜ/ਸੂਬੇ | ਗਿਲਗਿਤ–ਬਾਲਤਿਸਤਾਨ, ਲਦਾਖ਼ and ਸ਼ਿਨਜਿਆਂਗ |
ਲੜੀ ਗੁਣਕ | 36°N 76°E / 36°N 76°E |
Borders on | ਲਦਾਖ਼ ਲੜੀ, ਪਮੀਰ and ਹਿੰਦੂ ਰਾਜ (ਹਿੰਦੂ ਕੁਸ਼) |
ਕਰਾਕੁਰਮ ਜਾਂ ਕਾਰਾਕੋਰਮ (ਸਰਲ ਚੀਨੀ: 喀喇昆仑山脉; ਰਿਵਾਇਤੀ ਚੀਨੀ: 喀喇崑崙山脈; ਪਿਨਯਿਨ: Kālǎkūnlún Shānmài; ਹਿੰਦੀ: काराकोरम; Urdu: سلسلہ کوہ قراقرم) ਇੱਕ ਵਿਸ਼ਾਲ ਪਰਬਤ ਲੜੀ ਹੈ ਜੋ ਪਾਕਿਸਤਾਨ, ਭਾਰਤ ਅਤੇ ਚੀਨ ਦੀਆਂ ਸਰਹੱਦਾਂ ਦੇ ਆਲੇ-ਦੁਆਲੇ ਫੈਲੀ ਹੋਈ ਹੈ। ਇਹ ਗਿਲਗਿਤ-ਬਾਲਤਿਸਤਾਨ (ਪਾਕਿਸਤਾਨ), ਲਦਾਖ਼ (ਭਾਰਤ) ਅਤੇ ਸ਼ਿਨਜਿਆਂਗ (ਚੀਨ) ਦੇ ਖੇਤਰਾਂ ਵਿੱਚ ਸਥਿਤ ਹੈ।