ਕਰਾਮਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
16ਵੀਂ ਸਦੀ ਦੀ ਫ਼ਾਰਸੀ ਪੇਂਟਿੰਗ ਜਿਸ ਵਿੱਚ ਮੁਹੰਮਦ ਦੀ ਜੰਨਤ ਵੱਲ ਦੀ ਚੜ੍ਹਾਈ (ਮਿਰਾਜ) ਨੂੰ ਦਰਸਾਇਆ ਗਿਆ ਹੈ। ਮੁਹੰਮਦ ਦਾ ਚਿਹਰਾ ਪਰਦੇ ਪਿੱਛੇ ਹੈ ਜੋ ਇਸਲਾਮੀ ਕਲਾ ਦੀ ਆਮ ਰੀਤ ਹੈ।

ਕਰਾਮਾਤ ਜਾਂ ਕਮਾਲ ਜਾਂ ਕ੍ਰਿਸ਼ਮਾਂ ਜਾਂ ਚਮਤਕਾਰ ਇੱਕ ਅਜਿਹਾ ਵਾਕਿਆ ਹੁੰਦਾ ਹੈ ਜਿਹਨੂੰ ਕੁਦਰਤੀ ਜਾਂ ਵਿਗਿਆਨਕ ਅਸੂਲਾਂ ਰਾਹੀਂ ਸਮਝਿਆ ਨਾ ਜਾ ਸਕੇ।[1] ਅਜਿਹੀ ਘਟਨਾ ਦਾ ਸਿਹਰਾ ਕਿਸੇ ਦੈਵੀ ਤਾਕਤ, ਕਾਮਲ, ਸੰਤ ਜਾਂ ਧਾਰਮਕ ਆਗੂ ਦੇ ਸਿਰ ਦਿੱਤਾ ਜਾ ਸਕਦਾ ਹੈ।

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]