ਕਰਿਸਟੋਫਰ ਹਿਚਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਿਸਟੋਫਰ ਹਿਚਨਜ਼
ਕਰਿਸਟੋਫਰ ਹਿਚਨਜ਼ ਨੇਵਾਦਾ ਵਿਖੇ ਇੱਕ ਮੀਟਿੰਗ ਵਿੱਚ ਤਕਰੀਰ ਕਰਦੇ ਹੋਏ
ਜਨਮਕਰਿਸਟੋਫਰ ਐਰਿਕ ਹਿਚਨਜ਼
(1949-04-13)13 ਅਪ੍ਰੈਲ 1949
Portsmouth, ਹੈਮਪਸ਼ਾਇਰ, ਇੰਗਲੈਂਡ
ਮੌਤ15 ਦਸੰਬਰ 2011(2011-12-15) (ਉਮਰ 62)
ਹਾਊਸਟਨ, ਟੈਕਸਾਸ, ਸੰਯੁਕਤ ਰਾਜ ਅਮਰੀਕਾ
ਮੌਤ ਦਾ ਕਾਰਨਇਸੋਫੇਜਿਅਲ ਕੈਂਸਰ
ਕੌਮੀਅਤਬ੍ਰਿਟਿਸ਼
ਬ੍ਰਿਟਿਸ਼ ਅਤੇ ਅਮਰੀਕੀ (2007-2011)
ਅਲਮਾ ਮਾਤਰਬਾਲਿਓਲ ਕਾਲਜ, ਆਕਸਫੋਰਡ
ਕਿੱਤਾਪੱਤਰਕਾਰ, ਲੇਖਕ
ਪ੍ਰਭਾਵਿਤ ਕਰਨ ਵਾਲੇਜਾਰਜ ਔਰਵਿਲ,[1] Leszek Kolakowski, ਵੋਲਤੈਰ, ਸਪੀਨੋਜ਼ਾ, ਥਾਮਸ ਪੇਨ, ਥਾਮਸ ਜੇਫਰਸਨ, ਜਾਰਜ ਐਲੀਅਟ, ਚੇ ਗਵੇਰਾ, ਕਾਰਲ ਮਾਰਕਸ, ਲਿਓਨ ਟਰਾਟਸਕੀ, ਰੋਜ਼ਾ ਲਕਸਮਬਰਗ, ਜਾਨ ਸਟੁਅਰਟ ਮਿਲ, ਯੋਸਿਫ਼ ਹੈਲਰ, ਰਿਚਰਡ ਡਾਕਿਨਜ਼, ਦਾਨੀਏਲ ਦੇਨੇ, ਸੈਮ ਹੈਰਿਸ, ਨੋਮ ਚੋਮਸਕੀ, Gore Vidal, ਐਡਵਰਡ ਸਈਦ, ਸਲਮਾਨ ਰਸ਼ਦੀ, ਵਲਾਦੀਮੀਰ ਨਾਬੋਕੋਵ, ਰਿਚਰਡ ਲਲੇਵਿਨ, ਐਲਡਸ ਹੱਕਸਲੀ, PG Wodehouse, Evelyn Waugh, Richard Hofstadter, Paul Mark Scott, James Fenton, James Joyce, Albert Camus, Oscar Wilde, Conor Cruise O'Brien, Martin Amis, Kingsley Amis, Jessica Mitford, Ian McEwan, Colm Tóibín, Bertrand Russell, Wilfred Owen, Israel Shahak,[2] Isaiah Berlin, Émile Zola, W. H. Auden, Susan Sontag[3]
ਪ੍ਰਭਾਵਿਤ ਹੋਣ ਵਾਲੇਜੋਹਾਨ ਹੈਰੀ,[4] Martin Amis[5]
ਧਰਮਕੋਈ ਨਹੀਂ (ਨਾਸਤਿਕ)
ਜੀਵਨ ਸਾਥੀ
 • Eleni Meleagrou
  (m. 1981–1989; divorced)
 • Carol Blue
  (m. 1991–2011; his death)[6]
ਰਿਸ਼ਤੇਦਾਰਪੀਟਰ ਹਿਚਨਜ਼ (ਭਰਾ)
ਇਨਾਮ
ਦਸਤਖ਼ਤ

ਕਰਿਸਟੋਫਰ ਐਰਿਕ ਹਿਚਨਜ਼ (13 ਅਪਰੈਲ 1949 – 15 ਦਸੰਬਰ 2011) ਅੰਗਰੇਜ਼ੀ-ਅਮਰੀਕੀ[7][8][9] ਲੇਖਕ, ਬਹਿਸਬਾਜ਼, ਅਤੇ ਪੱਤਰਕਾਰ ਸੀ।[10] ਉਹ ਪੱਛਮੀ ਜਗਤ ਦੇ ਨਾਸਤਿਕਤਾ ਦੇ ਅਜੋਕੇ ਚਾਰ ਵੱਡੇ ਝੰਡਾਬਰਦਾਰਾਂ -ਰਿਚਰਡ ਡਾਕਿਨਜ਼, ਸੈਮ ਹੈਰਿਸ ਤੇ ਡੈਨੀਅਲ ਡੈਨਿੱਟ - ਵਿੱਚੋਂ ਇੱਕ ਸੀ।[11] ਉਸ ਨੇ ਨਿਊ ਸਟੇਟਸਮੈਨ, ਦ ਨੇਸ਼ਨ, ਦ ਅਟਲਾਨਟਿਕ, ਲੰਡਨ ਰਿਵਿਊ ਆਫ਼ ਬੁੱਕਸ, ਦ ਟਾਈਮਜ਼ ਲਿਟਰੇਰੀ ਸਪਲੀਮੈਂਟ, ਸਲੇਟ, ਅਤੇ ਵੈਨਿਟੀ ਫੇਅਰ ਪ੍ਰਕਾਸ਼ਨਾਵਾਂ ਰਾਹੀਂ ਯੋਗਦਾਨ ਪਾਇਆ। ਹਿਚਨਜ਼ 30 ਤੋਂ ਵੱਧ ਕਿਤਾਬਾਂ ਦਾ ਅਤੇ ਰਾਜਨੀਤੀ, ਸਾਹਿਤ, ਅਤੇ ਧਰਮ ਸਮੇਤ ਅਨੇਕ ਵਿਸ਼ਿਆਂ ਤੇ ਪੰਜ ਲੇਖ ਸੰਗ੍ਰਹਿਾਂ ਦਾ ਲੇਖਕ, ਸਹਿ-ਲੇਖਕ, ਸੰਪਾਦਕ ਜਾਂ ਸਹਿ-ਸੰਪਾਦਕ ਸੀ।

ਹਵਾਲੇ[ਸੋਧੋ]

 1. "Christopher Hitchens on George Orwell". NetCharles.com. 24 June 2002. Archived from the original on 17 ਦਸੰਬਰ 2003. Retrieved 17 December 2011.  Check date values in: |archive-date= (help)
 2. Christopher Hitchens and his Critics, p. 264.
 3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Christopher Hitchens In Depth
 4. Kennard, Matt (17 April 2011). "Johann Hari on Chomsky, Hitchens, Iraq, and anarchism". Thecommentfactory.com. Retrieved 26 April 2011. 
 5. Alexandra Alter (11 May 2010). "A Friendship for the Pages". The Wall Street Journal. 
 6. Woo, Elaine (15 December 2011). "Christopher Hitchens dies at 62; engaging, enraging author and essayist". Los Angeles Times. Retrieved 27 January 2013. 
 7. http://books.google.co.uk/books?id=BS3i-Mz3I_UC&pg=PT384&lpg=PT384&dq=hitchens+%22be+an+Englishman+in+America%22&source=bl&ots=csEPbD0Vjp&sig=hy5p0AYbKTK8rNnigAPu92otP_k&hl=en&sa=X&ei=5HPqU7uvEsTe4QSM-4D4Cg&ved=0CCYQ6AEwAQ#v=onepage&q=hitchens%20%22be%20an%20Englishman%20in%20America%22&f=false
 8. http://www.telegraph.co.uk/culture/culturenews/8961815/Christopher-Hitchens-a-sober-perception-however-much-he-drank.html
 9. http://www.freerepublic.com/focus/f-news/1612244/posts
 10. 'Hitchens, Christopher Eric', Who's Who 2012, A & C Black, 2012; online edn, Oxford University Press, Dec 2012 ; online edn, Jan 2012 accessed 5 May 2012
 11. ਸ਼ਰਧਾਂਜਲੀ,ਕਰਿਸਟੋਫਰ ਹਿਚਨਜ਼ੀ - ਸਾਧੂ ਬਿਨਿੰਗ