ਕਰੁਣਾ ਨੰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰੁਣਾ ਨੰਦੀ ਪ੍ਰੈਸ ਕਲੱਬ ਇੰਡੀਆ ਵਿਖੇ 2018 ਵਿੱਚ

ਕਰੁਣਾ ਨੰਦੀ ਇੱਕ ਭਾਰਤੀ ਨਾਰੀਵਾਦੀ ਵਿਦਵਾਨ, ਸੰਵਿਧਾਨਕ ਅਤੇ ਮੀਡੀਆ ਵਕੀਲ ਹੈ[1][2] ਜਿਸਨੇ ਇੱਕ ਇਕਨਾਮਿਕਸ ਟਾਇਮਸ ਜਿਉਰੀ ਦੁਆਰਾ ਵਪਾਰਕ ਕਾਨੂੰਨ ਦੀ "ਸਟਾਰ" ਵਜੋਂ ਪਛਾਣ ਕਾਇਮ ਕੀਤੀ।.[3]

ਜੀਵਨ[ਸੋਧੋ]

ਨੰਦੀ ਦੇ ਪਿਤਾ "ਏਐਮਆਈਆਈਐਮਐਸ" ਵਿੱਚ ਲੋਕਾਂ ਲਈ ਲੋਕ ਸੇਵਾ ਦਾ ਕੰਮ ਕਰਦੇ ਸੀ ਅਤੇ ਉੱਤਰ ਭਾਰਤ ਵਿੱਚ ਅਯੋਗ ਲੋਕਾਂ ਲਈ ਇੱਕ ਸੰਗਠਨ ਖੋਲਣ ਲਈ ਇਸਦੀ ਮਾਤਾ ਨੇ "ਲੰਦਨ ਸਕੂਲ ਆਫ਼ ਇਕਨੋਮਿਕਸ" ਅਤੇ ਰਾਜਨੀਤੀ ਵਿਗਿਆਨ ਵਿੱਚ ਆਪਣਾ ਅਕਾਦਮਿਕ ਕੈਰੀਅਰ ਛੱਡ ਦਿੱਤਾ ਸੀ।[4] ਕਰੁਣਾ ਨੇ ਸੈਂਟ ਸਟੀਫਨ'ਸ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸ਼ਤਰ ਵਿੱਚ ਡਿਗਰੀ ਪ੍ਰਾਪਤ ਕੀਤੀ।[5]

ਕੈਰੀਅਰ[ਸੋਧੋ]

ਨੰਦੀ ਬਤੌਰ ਇੱਕ ਵਕੀਲ ਨਿਊ ਯਾਰਕ, ਅੰਤਰਰਾਸ਼ਟਰੀ ਕਚਹਿਰੀਆਂ ਅਤੇ ਸਯੁੰਕਤ ਰਾਜਾਂ ਵਿੱਚ ਕੰਮ ਕਰਦੀ ਸੀ। ਨੰਦੀ, ਭਾਰਤ ਦੀ ਸੁਪਰੀਮ ਕੋਰਟ ਵਿੱਚ ਵਕੀਲ ਹੈ ਜਿਸਦਾ ਵਧੇਰੇ ਬਲ ਸੰਵਿਧਾਨਕ ਕਾਨੂੰਨ, ਵਪਾਰਕ ਮੁਕੱਦਮੇਬਾਜ਼ੀ, ਮੀਡੀਆ ਕਾਨੂੰਨ ਅਤੇ ਕਾਨੂੰਨੀ ਪਾਲਿਸੀ ਉੱਪਰ ਹੈ।[6]

ਹਵਾਲੇ[ਸੋਧੋ]

  1. Reporter, Dominique Mosbergen; Post, The Huffington (2015-11-24). "How One Female Lawyer In India Is Fighting For Women's Basic Rights". The Huffington Post. Retrieved 2016-11-05. 
  2. "Inspiring life of Karuna Nundy- India's finest Lawyers – MotivateMe.in". motivateme.in. Retrieved 2016-11-05. 
  3. "ET Women Ahead: Corporate India's fastest rising women leaders". The Economic Times. Retrieved 2017-02-06. 
  4. TEDx Talks (2016-07-18), Altruism and the Contagion of Goodness | KARUNA NUNDY | TEDxIITBHU, https://www.youtube.com/watch?v=prS_NkGQ2ws, retrieved on 10 ਦਸੰਬਰ 2016 
  5. Ghoshal, Somak. "Freedom from injustice | An agent of change". Retrieved 2016-12-10. 
  6. "The Coalition". Retrieved 2016-12-10.