ਕਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੱਕ ਲਗਜ਼ਰੀ ਬਾਲ ਪੈੱਨ

ਕਲਮ ਜਾਂ ਪੈੱਨ ਕਾਗਜ਼ ਤੇ ਲਿਖਣ ਦਾ ਇੱਕ ਸੰਦ ਹੈ। ਇਸ ਵਿੱਚ ਇੱਕ ਛਿੱਕਾ ਹੁੰਦਾ ਹੈ ਜਿਸ ਵਿੱਚ ਸਿਆਹੀ ਭਰੀ ਹੁੰਦੀ ਹੈ।

ਕਿਸਮਾਂ[ਸੋਧੋ]

  • ਸਰਕੰਡੇ ਦੀ ਕਾਨੀ ਦੀ ਕਲਮ
  • ਖੰਭ ਤੋਂ ਬਣੀ ਕਲਮ
  • ਫਾਉਂਟੇਨ ਪੈੱਨ
  • ਬਾਲ-ਪੁਆਇੰਟ ਪੈੱਨ
  • ਮਾਰਕਰ