ਕਲਾਨਾਥ ਸ਼ਾਸਤਰੀ
ਦਿੱਖ
ਕਲਾਨਾਥ ਸ਼ਾਸਤਰੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤ |
ਅਲਮਾ ਮਾਤਰ | ਮਹਾਰਾਜਾ ਸੰਸਕ੍ਰਿਤ ਕਾਲਜ, ਜੈਪੁਰ |
ਲਈ ਪ੍ਰਸਿੱਧ | ਸੰਸਕ੍ਰਿਤ ਸਾਹਿਤ ਹਿੰਦੀ ਭਾਸ਼ਾ ਵਿਗਿਆਨ |
ਪੁਰਸਕਾਰ | ਰਾਸ਼ਟਰਪਤੀ ਪੁਰਸਕਾਰ (1998) ਸਾਹਿਤ ਅਕਾਦਮੀ ਪੁਰਸਕਾਰ (2004) |
ਵਿਗਿਆਨਕ ਕਰੀਅਰ | |
ਖੇਤਰ | ਸੰਸਕ੍ਰਿਤ ਭਾਸ਼ਾ ਵਿਗਿਆਨ ਹਿੰਦੀ ਭਾਰਤੀ ਸੱਭਿਆਚਾਰ |
ਅਦਾਰੇ | ਭਾਸ਼ਾ ਵਿਭਾਗ ਮਹਾਰਾਜਾ ਸੰਸਕ੍ਰਿਤ ਕਾਲਜ, ਜੈਪੁਰ |
ਦੇਵਾਰਸ਼ੀ ਕਲਾਨਾਥ ਸ਼ਾਸਤਰੀ, (ਜਨਮ 15 ਜੁਲਾਈ 1936) ਸੰਸਕ੍ਰਿਤ ਦਾ ਮਸ਼ਹੂਰ ਵਿਦਵਾਨ ਅਤੇ ਬਹੁਪ੍ਰਕਾਸ਼ਿਤ ਲੇਖਕ ਹੈ। ਉਹ ਵਿਸ਼ਵ ਪ੍ਰਸਿੱਧ ਸਾਹਿਤਕਾਰ ਅਤੇ ਸੰਸਕ੍ਰਿਤ ਦੇ ਯੁਗਾਂਤਰਕਾਰੀ ਕਵੀ ਭੱਟ ਮਥੁਰਾਨਾਥ ਸ਼ਾਸਤਰੀ ਦਾ ਜੇਠਾ ਪੁੱਤਰ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |