ਕਲੈਸ਼ ਰੋਆਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲੈਸ਼ ਰੋਯਲਸ
Clash Royale logo.png
ਪ੍ਰਕਾਸ਼ਕ ਸੂਪਰਸੈੱਲ
ਵਰਤਾਵਾ(ਵੇ) ਸੂਪਰਸੈੱਲ
ਪਲੇਟਫ਼ਾਰਮ iOS, ਐਂਡ੍ਰਾਇਡ
ਵੰਨਗੀ(ਆਂ) ਰਣਨੀਤੀ

ਕਲੈਸ਼ ਰੋਯਲਸ ਇੱਕ ਫਰੀਮੀਅਮ ਮੋਬਾਈਲ ਗੇਮ ਹੈ। ਇਹ ਮੋਬਾਈਲ ਰਣਨੀਤੀ ਵੀਡੀਓ ਗੇਮ ਸੂਪਰਸੈੱਲ ਦੁਆਰਾ ਬਣਾਈ ਅਤੇ ਪ੍ਰਕਾਸ਼ਿਤ ਕੀਤੀ ਗਈ ਹੈ।