ਕਲੋਰੋਔਰਿਕ ਤੇਜ਼ਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲੋਰੋਔਰਿਕ ਤੇਜ਼ਾਬ
Identifiers
CAS number 16903-35-8 YesY, 16961-25-4 (trihydrate) N
PubChem 28133
ChemSpider 26171 YesY
Jmol-3D images Image 1
Properties
ਅਣਵੀਂ ਸੂਤਰ HAuCl4
ਮੋਲਰ ਭਾਰ 339.785 g/mol (anhydrous)
393.833 g/mol (trihydrate)
411.85 g/mol (tetrahydrate)
ਦਿੱਖ orange-yellow needle-like crystals
hygroscopic
ਘਣਤਾ 3.9 g/cm3 (anhydrous)
2.89 g/cm3 (tetrahydrate)
ਪਿਘਲਨ ਅੰਕ

254 °C, 527 K, 489 °F

ਘੁਲਨਸ਼ੀਲਤਾ in water 350 g HAuCl4 / 100 g H2O
ਘੁਲਨਸ਼ੀਲਤਾ soluble in alcohol, ester, ether, ketone
Structure
monoclinic
Hazards
EU ਵਰਗੀਕਰਨ not listed
NFPA 704
NFPA 704.svg
0
3
1
Related compounds
Other anions Tetrabromoauric acid
 N (verify) (what is: YesY/N?)
Except where noted otherwise, data are given for materials in their standard state (at 25 °C (77 °F), 100 kPa)
Infobox references

ਕਲੋਰੋਔਰਿਕ ਤੇਜ਼ਾਬ ਇੱਕ ਅਜੈਵਿਕ ਕਮਪਾਉਂਡ ਹੈ, ਇਸਦਾ ਰਸਾਇਣਕ ਫ਼ਾਰਮੂਲਾ HAuCl
4
 ਹੈ। ਇਸਦਾ ਰੰਗ ਸੰਤਰੀ-ਪੀਲਾ ਹੈ। ਇਹ ਸੋਨੇ ਦੇ ਅਹਾਤਿਆਂ ਵਿਚੋਂ ਤਿਆਰ ਕੀਤਾ ਜਾਂਦਾ ਹੈ ਅਤੇ ਇਸਨੂੰ ਸੋਨੇ ਨੂੰ ਸਾਫ਼ ਕਰਨ ਦੇ ਲਈ ਵਰਤਿਆ ਜਾਂਦਾ ਹੈ।

ਰਸਾਇਣਕ ਖਾਸੀਅਤਾਂ [ਸੋਧੋ]

ਤੇਜਾਬੀ ਖਾਸੀਅਤਾਂ[ਸੋਧੋ]

ਕਲੋਰੋਔਰਿਕ ਤੇਜ਼ਾਬ ਇੱਕ ਬਹੁਤ ਹੀ ਤੇਜ ਤੇਜਾਬ ਹੈ।

ਤਿਆਰੀ [ਸੋਧੋ]

ਇਸਨੂੰ ਤਿਆਰ ਕਰਨ ਦੇ ਬਹੁਤ ਸਾਰੇ ਤਰੀਕੇ ਹਨ।[1] ਜਿਵੇਂ ਕਿ:

  • Au + HNO3 + 4 HCl → HAuCl4 + NO + 2 H2O
    2 Au + 8 HCl → 2 HAuCl4 + 3 H2
    2 Au + 3 Cl2 + 2 HCl → 2 HAuCl4

ਹਵਾਲੇ [ਸੋਧੋ]

  1. Handbook of Preparative Inorganic Chemistry, 2nd Ed. Edited by G. Brauer, Academic Press, 1963, New York.