ਕਲੌਂਜੀ
ਕਲੌਂਜੀ | |
---|---|
![]() | |
ਵਿਗਿਆਨਿਕ ਵਰਗੀਕਰਨ | |
ਜਗਤ: | ਬਨਸਪਤੀ ਜਗਤ |
(unranked): | ਪੌਧੇ |
(unranked): | Eudicots |
ਤਬਕਾ: | Ranunculales |
ਪਰਿਵਾਰ: | Ranunculaceae |
ਜਿਣਸ: | Nigella |
ਪ੍ਰਜਾਤੀ: | N. sativa |
ਦੁਨਾਵਾਂ ਨਾਮ | |
Nigella sativa[1] L. | |
" | Synonyms[2] | |
|
ਕਲੌਂਜੀ ਹੋਰ ਪਰਚਲਤ ਨਾਂ ਕਾਲੀ ਜੀਰੀ botanical name "Nigella Sativam" ਇਸ ਦੇ ਬੀਜ ਪਾਚਨਸ਼ਕਤੀ ਵਧਾਉਂਦੇ ਹਨ। ਨਵਜਾਤ ਬੱਚੇ ਦੀ ਮਾਂ ਦੇ ਦੁੱਧ ਵਧਾਉਣ ਵਿੱਚ ਸਹਾਈ ਹੈ।ਗਰਮ ਕਪੜਿਆਂ ਦੀਆਂ ਤੈਹਾਂ ਵਿੱਚ ਕੀਟਨਾਸ਼ਕ ਦੇ ਤੌਰ 'ਤੇ ਵਰਤੀ ਜਾਂਦੀ ਹੈ। ਬੁਖਾਰ ਉਤਾਰਨ ਲਈ ਵੀ ਵਰਤੀ ਜਾਂਦੀ ਹੈ।[3] ਇਸ ਦੀ ਤਾਸੀਰ ਗਰਮ ਖੁਸ਼ਕ ਹੈ। ਇਹਅੰਬ ਆਦਿ ਦੇ ਆਚਾਰ ਵਿੱਚ ਪਾਈਦੀ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ।[1][4]
ਹਵਾਲੇ[ਸੋਧੋ]
- ↑ 1.0 1.1 "srigranth dictionary ਕਲੌਂਜੀ". Retrieved June 15,2015.
{{cite web}}
: Check date values in:|accessdate=
(help) - ↑ "The Plant List: A Working List of All Plant Species".
- ↑ "chest of books -Material Medica of Hindus-Nigella Sativam". Retrieved jan 15, 2015.
{{cite web}}
: Check date values in:|accessdate=
(help) - ↑ "Nigella sativa benefits". Retrieved Jan 15,2015.
{{cite web}}
: Check date values in:|accessdate=
(help)