ਕਵਿਤਾ (ਮਾਸਕ ਪੱਤਰ)
ਦਿੱਖ
| ਮੁੱਖ ਸੰਪਾਦਕ | ਕਰਤਾਰ ਸਿੰਘ ਬਲੱਗਣ |
|---|---|
| ਸ਼੍ਰੇਣੀਆਂ | ਸਾਹਿਤਕ ਰਸਾਲਾ |
| ਦੇਸ਼ | ਭਾਰਤ |
| ਅਧਾਰ-ਸਥਾਨ | ਅੰਮ੍ਰਿਤਸਰ |
| ਭਾਸ਼ਾ | ਪੰਜਾਬੀ |
ਕਵਿਤਾ ਇੱਕ ਪੰਜਾਬੀ ਸਾਹਿਤਕ ਮਾਸਕ ਪੱਤਰ ਸੀ ਜਿਸ ਦੇ ਸੰਪਾਦਕ ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ (1904 - 1969) ਸਨ। ਇਹ ਪੰਜਾਬੀ ਦੇ ਮੁਢਲੇ ਰਸਾਲਿਆਂ ਵਿੱਚੋਂ ਇੱਕ ਸੀ ਅਤੇ ਇਸਨੇ ਵੀ ਪ੍ਰੀਤਲੜੀ ਵਾਂਗ ਪੁੰਗਰਦੀਆਂ ਪੀੜ੍ਹੀਆਂ ਨੂੰ ਸਾਹਿਤਕ ਸੂਝਬੂਝ ਅਤੇ ਪ੍ਰਗਤੀਸ਼ੀਲ ਵਿਚਾਰਾਂ ਨਾਲ ਲੈਸ ਕੀਤਾ।