ਕਵੀ ਰਾਜ (ਗੀਤਕਾਰ)
Jump to navigation
Jump to search
ਕਵੀ ਰਾਜ (ਫਰਮਾ:Lang-kan) ਇੱਕ ਭਾਰਤੀ ਗੀਤਕਾਰ, ਲੇਖਕ ਅਤੇ ਫਿਲਮ ਡਾਇਰੈਕਟਰ ਹੈ। ਉਹ 2003 ਵਿੱਚ ਕਰਿਆ ਲਈ ਗੀਤ ਲਿਖਣ ਤੋਂ ਸ਼ੁਰੂ ਕਰਕੇ ਕੰਨੜ ਫਿਲਮਾਂ ਲਈ ਗੀਤ ਲਿਖਣ ਲਈ ਮੁੱਖ ਤੌਰ ਤੇ ਮਸ਼ਹੂਰ ਹੈ। ਉਸ ਨੇ 1000 ਤੋਂ ਵੱਧ ਫੀਚਰ ਫਿਲਮੀ ਗਾਣਿਆਂ ਦੇ ਬੋਲ ਲਿਖੇ ਹਨ ਅਤੇ ਉਨ੍ਹਾਂ ਨੇ ਫਿਲਮਫੇਅਰ ਅਵਾਰਡਸ ਸਾਊਥ ਅਤੇ ਸੁਵਰਨਾ ਫਿਲਮ ਐਵਾਰਡਜ਼ ਸਮੇਤ ਕਈ ਪੁਰਸਕਾਰ ਜਿੱਤੇ ਹਨ। ਵਰਤਮਾਨ ਸਮੇਂ ਵਿੱਚ ਉਨ੍ਹਾਂ ਨੂੰ ਕੰਨੜ ਸਿਨੇਮਾ ਦੇ ਸਭ ਤੋਂ ਪ੍ਰਸਿੱਧ ਗੀਤਕਾਰ ਮੰਨਿਆ ਜਾਂਦਾ ਹੈ।[1]
ਹਵਾਲੇ[ਸੋਧੋ]
ਬਾਹਰੀ ਲਿੰਕ[ਸੋਧੋ]
- Kaviraj' songs at Raaga.com
- Kaviraj Interview at PixMonk.com