ਸਮੱਗਰੀ 'ਤੇ ਜਾਓ

ਕਸ਼ਮੀਰੀ ਦਿਵਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਸ਼ਮੀਰ ਯਕਜਹਿਤੀ ਦਿਵਸ
ਮਨਾਉਣ ਵਾਲੇਪਾਕਿਸਤਾਨ
ਮਿਤੀ5 ਫਰਵਰੀ
ਬਾਰੰਬਾਰਤਾਸਾਲਾਨਾ

ਕਸ਼ਮੀਰ ਯਕਜਹਿਤੀ ਦਿਵਸ, ਜਾਂ ਕਸ਼ਮੀਰ ਦਿਵਸ, ਪਾਕਿਸਤਾਨ ਵਿੱਚ 5 ਫਰਵਰੀ ਨੂੰ ਹਰ ਸਾਲ ਕੌਮੀ ਛੁੱਟੀ ਹੁੰਦੀ ਹੈ। ਕਸ਼ਮੀਰੀ ਰਾਸ਼ਟਰਵਾਦੀ ਭਾਰਤੀ-ਪ੍ਰਬੰਧ ਹੇਠਲੇ ਕਸ਼ਮੀਰੀਆਂ ਨਾਲ ਅਤੇ ਉਹਨਾਂ ਦੇ ਚੱਲ ਰਹੇ ਆਜ਼ਾਦੀ ਸੰਘਰਸ਼ ਦੇ ਨਾਲ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਲੜਦਿਆਂ ਆਪਣੇ ਜੀਵਨ ਵਾਰ ਦੇਣ ਵਾਲੇ ਲੋਕਾਂ ਨਾਲ ਪਾਕਿਸਤਾਨ ਦੇ ਸਹਿਯੋਗ ਅਤੇ ਯਕਜਹਿਤੀ ਵਜੋਂ ਮਨਾਇਆ ਜਾਂਦਾ ਹੈ।[1][2]

ਹਵਾਲੇ

[ਸੋਧੋ]