ਕਸਾੱਕ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਸਾੱਕ  
Thumb
ਲੇਖਕਲਿਉ ਤਾਲਸਤਾਏ
ਮੂਲ ਸਿਰਲੇਖКазаки (ਕਜ਼ਾਕੀ)
ਅਨੁਵਾਦਕਯੂਜੀਨ ਸ਼ੂਈਲੇਰ (1878), ਪੀਟਰ ਕੋਨਸਤਾਂਤਿਨ (2004)
ਦੇਸ਼ਰੂਸ
ਭਾਸ਼ਾਰੂਸੀ
ਵਿਧਾਗਲਪ
ਪ੍ਰਕਾਸ਼ਕਦ ਰਸੀਅਨ ਮੈਸੇਂਜਰ
ਅੰਗਰੇਜ਼ੀ
ਪ੍ਰਕਾਸ਼ਨ
1878
ਪੰਨੇ161 (ਪੇਪਰਬੈਕ)
ਆਈ.ਐੱਸ.ਬੀ.ਐੱਨ.0-679-64291-9

ਕਸਾੱਕ (ਰੂਸੀ: Казаки [ਕੋਜ਼ਾਕੀ]) ਲਿਉ ਤਾਲਸਤਾਏ ਦਾ 1863 ਵਿੱਚ ਦ ਰਸੀਅਨ ਮੈਸੇਂਜਰ ਪ੍ਰਕਾਸ਼ਿਤ ਛੋਟਾ ਨਾਵਲ ਹੈ। ਮੂਲ ਤੌਰ 'ਤੇ ਇਸਨੂੰ ਯੰਗ ਮੈਨਹੂਡ ਕਿਹਾ ਗਿਆ ਸੀ।[1] ਇਵਾਨ ਤੁਰਗਨੇਵ ਅਤੇ ਨੋਬਲ ਵਿਜੇਤਾ ਇਵਾਨ ਬੂਨਿਨ ਦੋਨੋਂ ਰੂਸੀ ਲੇਖਕਾਂ ਨੇ ਇਸ ਰਚਨਾ ਦੀ ਭਾਰੀ ਸਲਾਘਾ ਕੀਤੀ। ਤੁਰਗਨੇਵ ਨੇ ਇਸਨੂੰ ਆਪਣੀ ਮਨਪਸੰਦ ਤਾਲਸਤਾਏ ਦੀ ਰਚਨਾ ਕਿਹਾ।[2] ਤਾਲਸਤਾਏ ਨੇ ਇਸ ਕਹਾਣੀ ਉੱਤੇ ਅਗਸਤ 1853 ਵਿੱਚ ਕੰਮ ਸ਼ੁਰੂ ਕੀਤਾ।[3] ਅਗਸਤ 1857 ਵਿੱਚ, ਇਲੀਆਡ ਨੂੰ ਦੁਬਾਰਾ ਪੜ੍ਹਨ ਤੋਂ ਬਾਅਦ, ਉਹਨਾਂ ਨੇ ਇਸਨੂੰ ਪੂਰੀ ਤਰ੍ਹਾਂ ਦੁਬਾਰਾ ਲਿਖਣ ਦੀ ਧਾਰ ਲਈ।[4] 1862,ਵਿੱਚ ਤਾਸ ਦੀ ਖੇਡ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਇਹ 1863 ਵਿੱਚ ਮੁੜ ਛਾਪ[ਇਆ ਸੀ, ਉਸੇ ਸਾਲ ਉਹਨਾਂ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ ਸੀ।[2]

ਹਵਾਲੇ[ਸੋਧੋ]

  1. Orwin (2002), p. 72 
  2. 2.0 2.1 Orwin (2002), p. 29 
  3. Orwin (2002), p. 21 
  4. Orwin (2002), p. 24