ਕਹਾਣੀਕਾਰ ਬਲਵੰਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਹਾਣੀਕਾਰ ਬਲਵੰਤ ਸਿੰਘ ਕੋਠੇ ਗੱਜਣ ਸਿੰਘ (ਕੋਟ ਕਪੂਰਾ )ਦੇ ਰਹਿਣ ਵਾਲੇ ਸਨ ਅਤੇ ਮਾਲਵੇ ਦੇ ਆਪਣੇ ਸਮੇਂ ਦੇ ਚਰਚਿਤ ਕਹਾਣੀਕਾਰ ਸਨ।