ਕੋਠੇ ਗੱਜਣ ਸਿੰਘ
ਦਿੱਖ
ਕੋਠੇ ਗੱਜਣ ਸਿੰਘ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਬਲਾਕ | ਕੋਟਕਪੂਰਾ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਕੋਟਕਪੂਰਾ |
ਕੋਠੇ ਗੱਜਣ ਸਿੰਘ (ਕੋਠੇ ਕੋਟ ਕਪੂਰਾ) ਕੋਟਕਪੂਰਾ-ਬਾਜਾਖਾਨਾ ਸੜਕ ਤੇ ਕੋਟ ਕਪੂਰੇ ਤੋਂ ਡੇਢ ਕਿਲੋਮੀਟਰ ਤੇ ਸਥਿਤ ਹੈ। ਇਸ ਦੀ ਕੁੱਲ ਆਬਾਦੀ 380 ਕੁ ਦੇ ਲਗਭਗ ਹੈ। ਪਿਛਲੇ 20 ਸਾਲਾਂ ਤੋਂ ਇਥੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਵਾਪਰੀਆਂ ਹਾਲੀਆ ਘਟਨਾਵਾਂ ਦੇ ਰੋਸ ਵਜੋਂ ਸਮੁੱਚੀ ਪੰਚਾਇਤ ਵੱਲੋਂ ਪਹਿਲ ਕਰਦਿਆਂ ਅਸਤੀਫਾ ਦੇਣ ਕਰਕੇ ਕੋਠੇ ਗੱਜਣ ਸਿੰਘ ਪਿੰਡ ਚਰਚਾ ਵਿੱਚ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |