ਕਾਂਗਰਸ (ਡੋਲੋ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਂਗਰਸ (ਡੋਲੋ), ਭਾਰਤ ਵਿੱਚ ਇੱਕ ਸਮੂਹ ਜੋ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਤੋਂ ਟੁੱਟ ਕੇ ਵੱਖ ਹੋ ਗਿਆ। ਕਾਂਗਰਸ (ਡੀ) ਦੀ ਸਥਾਪਨਾ 25 ਜੁਲਾਈ, 2003 ਕਾਮੇਂਗ ਡੋਲੋ ਨੇ ਕੀਤੀ ਸੀ। ਅਰੁਣਾਚਲ ਕਾਂਗਰਸ ਦੇ ਗੇਗੋਂਗ ਅਪਾਂਗ ਨਾਲ ਮਿਲ ਕੇ, ਕਾਂਗਰਸ (ਡੀ) ਨੇ ਰਾਜ ਸਰਕਾਰ ਬਣਾਈ। 30 ਅਗਸਤ, 2003 ਨੂੰ, ਕਾਂਗਰਸ (ਡੀ) ਦਾ ਭਾਰਤੀ ਜਨਤਾ ਪਾਰਟੀ ਵਿੱਚ ਰਲੇਵਾਂ ਹੋ ਗਿਆ। [1]

ਇਹ ਵੀ ਵੇਖੋ[ਸੋਧੋ]

  • ਭਾਰਤੀ ਰਾਸ਼ਟਰੀ ਕਾਂਗਰਸ ਟੁੱਟਣ ਵਾਲੀਆਂ ਪਾਰਟੀਆਂ

ਹਵਾਲੇ[ਸੋਧੋ]

  1. Apang-led parties merge with BJP