ਸਮੱਗਰੀ 'ਤੇ ਜਾਓ

ਕਾਂਗੜਾ ਚਿੱਤਰਕਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕ੍ਰਿਸ਼ਨ ਬੰਸਰੀ ਵ੍ਜੋੰਦੇ ਹੋਏ 1790-1800 ਰਾਜਪੂਤ ਕਾਲ
ਸੰਸਾਰ ਚੰਦ (c.1765-1823), ਕਾਂਗੜਾ ਚਿੱਤਰਕਾਰੀ ਦੇ ਮੁੱਢਲੇ ਰਹਿਨੁਮਾ

ਕਾਂਗੜਾ ਚਿੱਤਰਕਾਰੀ ਕਾਂਗੜਾ ਦੀ ਇੱਕ ਕਿਸਮ ਦੀ ਚਿਤਰਕਲਾ ਹੈ ਜਿਸਦਾ ਨਾਮ ਹਿਮਾਚਲ ਪ੍ਰਦੇਸ ਦੇ ਕਾਂਗੜਾ ਇਲਾਕੇ ਤੇ ਪਿਆ ਹੈ ਜੋ ਕਿ ਪਹਿਲਾਂ ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ ਦਾ ਹਿੱਸਾ ਸੀ। ਇਸ ਰਿਆਸਤੀ ਰਾਜ ਸਮੇਂ ਇਸ ਕਲਾ ਨੂੰ ਰਹਿਨੁਮਾਈ ਦੇ ਕੇ ਵਿਕਸਤ ਕੀਤਾ ਗਿਆ ਸੀ। ਇਹ ਕਲਾ 18 ਸਦੀ ਦੇ ਮੱਧ ਤੋਂ ਬਾਅਦ, ਜਦ ਬਸ਼ੋਲੀ ਚਿੱਤਰਕਾਰੀ ਧੁੰਦਲਾ ਪੈ ਗਈ, ਹੋਂਦ ਵਿੱਚ ਆਈ[1][2] ਇਸ ਸਮੇਂ ਦੌਰਾਨ ਮਿਆਰ ਅਤੇ ਆਕਾਰ ਪੱਖੋਂ ਪਹਾੜੀ ਚਿੱਤਰਕਾਰੀ ਸਕੂਲ ਹੋਂਦ ਵਿੱਚ ਆਇਆ ਜੋ ਕਾਂਗੜਾ ਚਿੱਤਰਕਾਰੀ ਦੇ ਨਾਮ ਨਾਲ ਜਾਣਿਆ ਗਿਆ।[3]

ਇਹ ਵੀ ਵੇਖੋ

[ਸੋਧੋ]

ਹੋਰ ਅਧਿਐਨ

[ਸੋਧੋ]
  • Kangra Painting, by William George Archer. Published by Faber and Faber, 1956.
  • Kossak, Steven (1997). Indian court painting, 16th-19th century.. New York: The Metropolitan Museum of Art. ISBN 0870997831. (see index: p. 148-152)
  • Centres of Pahari Painting, by Chandramani Singh. Published by Abhinav Publications, 1982. ISBN 0-391-02412-4.
  • Kangra Paintings on Love, by M S Randhawa. Publications Division. 1994. ISBN 81-230-0050-2.
  • Welch, Stuart Cary (1985). India: art and culture, 1300-1900. New York: The Metropolitan Museum of Art. ISBN 9780944142134.

ਹਵਾਲੇ

[ਸੋਧੋ]
  1. Kangra school of painting Footprint India, by Roma Bradnock. Published by Footprint Travel Guides, 2004. ISBN 1-904777-00-7.Page 512.
  2. Kangra painting Britannica.com.
  3. Pahari centres Arts of India: Architecture, Sculpture, Painting, Music, Dance and Handicraft, by Krishna Chaitanya. Published by Abhinav Publications, 1987. ISBN 81-7017-209-8. Page 62.

ਬਾਹਰੀ ਲਿੰਕ

[ਸੋਧੋ]