ਕਾਂਗੜਾ ਲੋਕ ਸਭਾ ਹਲਕਾ
Jump to navigation
Jump to search
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਕਾਂਗੜਾ ਲੋਕ ਸਭਾ ਚੋਣ ਹਲਕਾ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਚਾਰ ਲੋਕ ਸਭਾ ਚੋਣ ਹਲਕਿਆਂ ਵਿੱਚੋਂ ਇੱਕ ਚੋਣ ਹਲਕਾ ਹੈ।
ਸੰਸਦ ਮੈਂਬਰ[ਸੋਧੋ]
- 1962: ਹੇਮ ਰਾਜ, ਇੰਡੀਅਨ ਨੈਸ਼ਨਲ ਕਾਂਗਰਸ
- 1967: ਵਿਕਰਮ ਚੰਦ ਮਹਾਜਨ, ਇੰਡੀਅਨ ਨੈਸ਼ਨਲ ਕਾਂਗਰਸ
- 1971: ਵਿਕਰਮ ਚੰਦ ਮਹਾਜਨ, ਇੰਡੀਅਨ ਨੈਸ਼ਨਲ ਕਾਂਗਰਸ
- 1977: ਦੁਰਗਾ ਚੰਦ, ਭਾਰਤੀ ਲੋਕ ਦਲ
- 1980: ਵਿਕਰਮ ਚੰਦ ਮਹਾਜਨ, ਇੰਡੀਅਨ ਨੈਸ਼ਨਲ ਕਾਂਗਰਸ (ਆਈ)
- 1984: ਚੰਦਰੇਸ਼ ਕੁਮਾਰੀ, ਇੰਡੀਅਨ ਨੈਸ਼ਨਲ ਕਾਂਗਰਸ
- 1989: ਸ਼ਾਂਤਾ ਕੁਮਾਰ, ਭਾਰਤੀ ਜਨਤਾ ਪਾਰਟੀ
- 1991: ਡੀ ਡੀ ਖਨੋਰੀਆ, ਭਾਰਤੀ ਜਨਤਾ ਪਾਰਟੀ
- 1996: ਸਤ ਮਹਾਜਨ, ਇੰਡੀਅਨ ਨੈਸ਼ਨਲ ਕਾਂਗਰਸ
- 1998: ਸ਼ਾਂਤਾ ਕੁਮਾਰ, ਭਾਰਤੀ ਜਨਤਾ ਪਾਰਟੀ
- 1999: ਸ਼ਾਂਤਾ ਕੁਮਾਰ, ਭਾਰਤੀ ਜਨਤਾ ਪਾਰਟੀ
- 2004: ਚੰਦਰ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ
- 2009: ਡਾ ਰਾਜਨ ਸੁਸ਼ਾਂਤ, ਭਾਰਤੀ ਜਨਤਾ ਪਾਰਟੀ
- 2014: ਸ਼ਾਂਤਾ ਕੁਮਾਰ, [[ਭਾਰਤੀ ਜਨਤਾ ਪਾਰਟੀ]