ਕਾਉਂਟਰ ਕਲਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਉਂਟਰ ਕਲਚਰ ਉਪ-ਸੱਭਿਆਚਾਰ ਨੂੰ ਕਹਿੰਦੇ ਹਨ ਜਿਸ ਦੇ ਮੁੱਲ ਅਤੇ ਵਿਹਾਰ ਦੇ ਨਿਯਮ ਮੁੱਖ ਧਾਰਾ ਸਮਾਜ ਦੇ ਨਾਲੋਂ ਬਹੁਤ ਭਿੰਨ ਹੁੰਦੇ ਹਨ।[1]

ਪਰਿਭਾਸ਼ਾ ਅਤੇ ਵਿਸ਼ੇਸ਼ਤਾਈਆਂ[ਸੋਧੋ]

ਕਾਉਂਟਰ ਕਲਚਰ ਪਦ ਨੂੰ ਥੀਓਡਰ ਰੋਜੈਕ ਨੇ ਸਭ ਤੋਂ ਪਹਿਲਾਂ ਪ੍ਰਭਾਸ਼ਿਤ ਕੀਤਾ।[2][3][4] ਉਸਨੇ ਮੇਕਿੰਗ ਆਫ ਏ ਕਾਊਂਟਰ ਕਲਚਰ ਨਾਮ ਦੀ ਆਪਣੀ ਰਚਨਾ ਪ੍ਰਕਾਸ਼ਿਤ ਕਰਵਾਈ।[5]

ਹਵਾਲੇ[ਸੋਧੋ]

  1. Eric Donald Hirsch. The Dictionary of Cultural Literacy. Houghton Mifflin. ISBN 0-395-65597-8. (1993) p 419. "Members of a cultural protest that began in the U.S. in the 1960s and Europe before fading in the 1970s... fundamentally a cultural rather than a political protest."
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named HarvardTR
  3. Andrea Gollin (2003-04-23). "Social critic Theodore Roszak *58 explores intolerance in new novel about gay Jewish writer". PAW Online. Retrieved 2008-06-21.
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named TRbook
  5. His conception of the counterculture is discussed in Whiteley, 2012 and Bennett, 2012.