ਥੀਓਡਰ ਰੋਜੈਕ (ਵਿਦਵਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਥੀਓਡਰ ਰੋਜੈਕ
ਰੋਜੈਕ 1960ਵਿਆਂ ਦੇ ਅਖੀਰ ਸਮੇਂ
ਜਨਮ 15 ਨਵੰਬਰ 1933
ਸ਼ਿਕਾਗੋ, ਇਲੀਨੋਇਸ
ਮੌਤ ਜੁਲਾਈ 5, 2011(2011-07-05) (ਉਮਰ 77)
ਬਰਕਲੇ, ਕੈਲੀਫ਼ੋਰਨੀਆ
ਕੌਮੀਅਤ ਸੰਯੁਕਤ ਰਾਜ ਅਮਰੀਕਾ
ਕਿੱਤਾ ਲੇਖਕ, ਇਤਿਹਾਸਕਾਰ,
ਪ੍ਰੋਫੈਸਰ
ਪ੍ਰਭਾਵਿਤ ਹੋਣ ਵਾਲੇ Baby boomers
ਜੀਵਨ ਸਾਥੀ ਬੈਟੀ ਰੋਜੈਕ

ਥੀਓਡਰ ਰੋਜੈਕ (Theodore Roszak) (15 ਨਵੰਬਰ 1933 – 5 ਜੁਲਾਈ 2011) ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਈਸਟ ਬੇ ਵਿੱਚ ਇਤਹਾਸ ਦੇ ਪ੍ਰੋਫੈਸਰ ਸਨ।[1] ਸੰਨ 1969 ਵਿੱਚ ਲਿਖੀ ਉਨ੍ਹਾਂ ਦੀ ਕਿਤਾਬ ਦ ਮੇਕਿੰਗ ਆਫ ਕਾਉਂਟਰ ਕਲਚਰ (The Making of a Counter Culture) ਨਾਲ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ।

ਹਵਾਲੇ[ਸੋਧੋ]