ਕਾਕਾ ਜੀ (ਫ਼ਿਲਮ)
ਦਿੱਖ
ਕਾਕਾ ਜੀ | |
---|---|
ਨਿਰਦੇਸ਼ਕ | ਮਨਦੀਪ ਬੈਨੀਪਾਲ |
ਲੇਖਕ | ਗਿੱਲ ਰੌਂਤੇ |
ਸਕਰੀਨਪਲੇਅ | ਗੁਰਪ੍ਰੀਤ ਭੁੱਲਰ |
ਨਿਰਮਾਤਾ | ਰਵਨੀਤ ਕੌਰ ਚਾਹਲ ਅਤੇ ਰਾਕੇਸ਼ ਕੁਮਾਰ |
ਸਿਤਾਰੇ | ਦੇਵ ਖਰੌੜ ਆਰੂਸ਼ੀ ਸ਼ਰਮਾ ਜਗਜੀਤ ਸੰਧੂ |
ਪ੍ਰੋਡਕਸ਼ਨ ਕੰਪਨੀ | |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ ਭਾਸ਼ਾ |
ਕਾਕਾ ਜੀ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸ ਦਾ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦੇਵ ਖਰੌੜ, ਆਰਸ਼ੀ ਸ਼਼ਰਮਾ ਅਤੇ ਜਗਜੀਤ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 18 ਜਨਵਰੀ 2019 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ।[1]
ਕਹਾਣੀ
[ਸੋਧੋ]ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਫ਼ਿਲਮ ਹੈ, ਜਦੋਂ ਪਿੰਡਾਂ ਦੇ ਉੱਚੇ ਸਰਦਾਰਾਂ ਅਤੇ ਰੁਤਬੇ ਵਾਲੇ ਲੋਕਾਂ ਦੇ ਮੁੰਡਿਆਂ ਨੂੰ ‘ਕਾਕਾ ਜੀ’ ਕਹਿ ਕੇ ਸਤਕਾਰ ਨਾਲ਼ ਬੁਲਾਇਆ ਜਾਂਦਾ ਸੀ। ਇਹ ਫ਼ਿਲਮ ਸਾਲ 95-96 ਦੇ ਦਹਾਕੇ ਦੀ ਗੱਲ ਕਰਦੀ ਹੈ।[2]
ਕਲਾਕਾਰ
[ਸੋਧੋ]- ਦੇਵ ਖਰੌੜ
- ਆਰਸ਼ੀ ਸ਼ਰਮਾ
- ਜਗਜੀਤ ਸੰਧੂ
- ਲੱਕੀ ਧਾਲੀਵਾਲ
- ਧੀਰਜ ਕੁਮਾਰ
- ਲੱਖਾ ਲਹਿਰੀ
- ਅਸ਼ੀਸ਼ ਦੁੱਗਲ
- ਰੋਜ ਕੌਰ
- ਅਨੀਤਾ ਮੀਤ
- ਗੁਰਮੀਤ ਸਾਜਨ
- ਪ੍ਰਕਾਸ਼ ਸਾਧੂ
ਹਵਾਲੇ
[ਸੋਧੋ]
- ↑ "'ਕਾਕਾ ਜੀ' : ਇਸ ਵਾਰ ਐਕਸ਼ਨ ਦੇ ਨਾਲ ਨਾਲ ਰੁਮਾਂਸ ਵੀ ਕਰੇਗਾ ਦੇਵ ਖਰੌੜ". FiveWood (in ਅੰਗਰੇਜ਼ੀ). 2018-12-13. Retrieved 2019-01-11.
- ↑ "ਹੁਣ ਸਰਦਾਰਾਂ ਦੇ 'ਕਾਕਾ ਜੀ' ਦੇ ਚਰਚੇ ਪੰਜਾਬੀ ਪਰਦੇ 'ਤੇ ਹੋਣਗੇ". Pollywood Post. 2018-12-20. Retrieved 2019-01-11.[permanent dead link]