ਦੇਵ ਖਰੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵ ਖਰੌੜ

ਦੇਵ ਖਰੌੜ ਇਕ ਭਾਰਤੀ ਅਦਾਕਾਰ ਹੈ ਜੋ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਜਨਮਿਆਂ। ਉਸ ਨੇ ਥੀਏਟਰ ਕਲਾਕਾਰ ਦੇ ਤੌਰ ਤੇ ਆਪਣੇ ਕੈਰੀਅਰ ਸ਼ੁਰੂ ਕੀਤਾ। ਉਸ ਨੇ ਬਲਰਾਜ ਪੰਡਿਤ ਜੀ, ਰਾਜੇਸ਼ ਸ਼ਰਮਾ ਜੀ, ਸੈਮੁਅਲ ਜੋਹਨ ਆਦਿ ਦੁਆਰਾ ਨਿਰਦੇਸ਼ ਕੀਤੇ ਨਾਟਕਾਂ ਵਿਚ ਹੇਠ ਵੱਖ ਵੱਖ ਨਾਟਕ ਖੇਡੇ। 

ਫਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

  • ਕਬੱਡੀ ਇਕ ਮੌਹੱਬਤ (2010)[1][2][3]
  • ਕੀਅ ਕਲੱਬ (2012) ਹਿੰਦੀ
  • ਸਾਡਾ ਹੱਕ (2013)[4]
  • ਓ. ਜੀ. ਜੇ. ( ਰਲੀਜ ਅਧੀਨ)
  • ਰੁਪਿੰਦਰ ਗਾਂਧੀ- ਦਾ ਗੈਂਗਸਟਰ
  •  ਸਾਕ- ਨਨਕਾਣਾ ਸਾਹਿਬ ਦੇ ਸ਼ਹੀਦ 
  • ਦੂੱਲਾ 

ਟੀ.ਵੀ. ਸੀਰੀਅਲ[ਸੋਧੋ]

  • ਅੱਗ ਦੇ ਕਲੀਰੇ 
  • ਅਲ੍ਹਨਾ (ਚੈਨਲ ਪੰਜਾਬ, 7 ਸਮੁੰਦਰ)
  • ਜੁਗਨੂੰ ਮਸਤ ਮਸਤ ( ਜ਼ੀ ਪੰਜਾਬੀ)
  • ਅਸਾ ਹੁਣ ਤੁਰ ਜਾਣਾ ( ਚੈਨਲ ਪੰਜਾਬ, TV Punjabi)
  • ਜੂਨ 85 ( ਡੀ ਡੀ ਪੰਜਾਬੀ/ ਜਲੰਧਰ)
  • ਕੋਈ ਪੱਥਰ ਸੇ ਨਾ ਮਾਰੋ ( ਡੀ.ਡੀ. ਕਸ਼ਮੀਰ)
  • ਰੂਪ ਬਸੰਤ ( ਡੀ ਡੀਕਸ਼ਮੀਰ)
  • ਖਾਦਾ ਪੀਤਾ ਬਰਬਾਦ ਕੀਤਾ (ਚੈਨਲ ਪੰਜਾਬ,)

ਹਵਾਲੇ[ਸੋਧੋ]