ਸਮੱਗਰੀ 'ਤੇ ਜਾਓ

ਕਾਜ਼ੀਰੰਗਾ ਕੌਮੀ ਪਾਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਜ਼ੀਰੰਗਾ ਨੈਸ਼ਨਲ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
ਕਾਜ਼ੀਰੰਗਾ ਭਾਰਤੀ ਗੈਂਡਿਆਂ ਦਾ ਇੱਕ ਮੁੱਖ ਗੜ੍ਹ ਹੈ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ" does not exist.
Locationਗੋਲਾਘਾਟ ਅਤੇ ਨਾਗੌਨ ਜ਼ਿਲ੍ਹੇ, ਅਸਾਮ, ਭਾਰਤ
Nearest cityਜੋਰਹਾਤ, ਤੇਜ਼ਪੁਰ
Area430 square kilometres (170 sq mi)
Established1905
Governing bodyਭਾਰਤ ਸਰਕਾਰ, ਅਸਾਮ ਸਰਕਾਰ
ਅਧਿਕਾਰਤ ਨਾਮਕਾਜ਼ੀਰੰਗਾ ਨੈਸ਼ਨਲ ਪਾਰਕ
ਕਿਸਮਕੁਦਰਤੀ
ਮਾਪਦੰਡix, x
ਅਹੁਦਾ1985 (ਨੌਵਾਂ ਅਜਲਾਸ)
ਹਵਾਲਾ ਨੰ.337
ਦੇਸ਼ਭਾਰਤ
ਇਲਾਕਾਏਸ਼ੀਆ-ਪ੍ਰਸ਼ਾਂਤ

ਕਾਜ਼ੀਰੰਗਾ ਨੈਸ਼ਨਲ ਪਾਰਕ (ਅਸਾਮੀ: কাজিৰঙা ৰাষ্ট্ৰীয় উদ্যান, Kazirônga Rastriyô Udyan, ਉੱਚਾਰਨ [kazirɔŋa rastrijɔ udjan] ( ਸੁਣੋ)) ਭਾਰਤ ਦੇ ਅਸਾਮ ਰਾਜ ਦੇ ਗੋਲਾਘਾਟ ਅਤੇ ਨਾਗੌਨ ਜ਼ਿਲ੍ਹਿਆਂ ਵਿੱਚ ਸਥਿਤ ਇੱਕ ਕੌਮੀ ਪਾਰਕ ਹੈ। ਇਹ ਪਾਰਕ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ ਅਤੇ ਦੁਨੀਆ ਦੇ ਦੋ-ਤਿਹਾਈ ਇੱਕ-ਸਿੰਗੇ ਵੱਡੇ ਗੈਂਡਿਆਂ ਦੀ ਪਨਾਹ ਹੈ।[1]

ਹਵਾਲੇ

[ਸੋਧੋ]