ਸਮੱਗਰੀ 'ਤੇ ਜਾਓ

ਕਾਥੇਰੇਸ, ਸਪੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਕੇਰੇਸ
ਸ਼ਹਿਰ ਦਾ ਦ੍ਰਿਸ਼
ਸ਼ਹਿਰ ਦਾ ਦ੍ਰਿਸ਼
Flag of ਕਾਕੇਰੇਸCoat of arms of ਕਾਕੇਰੇਸ
ਦੇਸ਼ਫਰਮਾ:Country data ਸਪੇਨ
ਖ਼ੁਦਮੁਖ਼ਤਿਆਰ ਸਮੁਦਾਇਫਰਮਾ:Country data ਐਕਸਤਰੇਮਾਦੂਰਾ
ਸੂਬਾਕਾਕੇਰੇਸ
ਕੋਮਾਰਕਾਯਾਨੋਸ ਦੇ ਕਾਕੇਰੇਸ
ਅਦਾਲਤੀ ਜ਼ਿਲ੍ਹਾਕਾਕੇਰੇਸ
ਸਰਕਾਰ
 • MayorElena Nevado del Campo (PP)
ਖੇਤਰ
 • ਕੁੱਲ1,750.33 km2 (675.81 sq mi)
ਉੱਚਾਈ
459 m (1,506 ft)
ਆਬਾਦੀ
 (2012)
 • ਕੁੱਲ96,759
 • ਘਣਤਾ55/km2 (140/sq mi)
ਵਸਨੀਕੀ ਨਾਂCacereños
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
10001-10005
ਵੈੱਬਸਾਈਟਅਧਿਕਾਰਿਤ ਵੈੱਬਸਾਈਟ
ਕਾਕੇਰੇਸ ਦਾ ਪੁਰਾਣਾ ਸ਼ਹਿਰ
UNESCO World Heritage Site
Panoramic of the Old Town as seen from the Bujaco Tower.
Criteriaਸੱਭਿਆਚਾਰਿਕ: iii, iv
Reference384
Inscription1986 (10th Session)

ਕਾਕੇਰੇਸ (ਸਪੇਨੀ ਉਚਾਰਨ: [ˈkaθeɾes]) ਸਪੇਨ ਦੇ ਖ਼ੁਦਮੁਖ਼ਤਿਆਰ ਸਮੁਦਾਇ ਐਕਸਤਰੇਮਾਦੂਰਾ ਦੇ ਕਾਕੇਰੇਸ ਸੂਬੇ ਦੀ ਰਾਜਧਾਨੀ ਹੈ। 2013 ਵਿੱਚ ਸ਼ਹਿਰ ਦੀ ਆਬਾਦੀ ਲਗਭਗ 96,000 ਸੀ। ਇਸ ਨਗਰਪਾਲਿਕਾ ਦਾ ਖੇਤਰ ਫਲ 1,750.33 km2 ਹੈ ਜੋ ਪੂਰੇ ਸਪੇਨ ਵਿੱਚ ਸਭ ਤੋਂ ਜਿਆਦਾ ਹੈ। ਇਸ ਸ਼ਹਿਰ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ ਸੀ।

ਇਤਿਹਾਸ

[ਸੋਧੋ]

ਪੂਰਵ-ਇਤਿਹਾਸਿਕ ਸਮੇਂ ਤੋਂ ਲੋਕ ਕਾਕੇਰੇਸ ਦੀ ਧਰਤੀ ਉੱਤੇ ਰਹਿੰਦੇ ਆ ਰਹੇ ਹਨ। ਇਸਦੇ ਸਬੂਤ ਮਾਲਤਰਾਵੀਏਸੋ ਅਤੇ ਐਲ ਕੋਨੇਖਰ ਦੀਆਂ ਗੁਫਾਵਾਂ ਵਿੱਚ ਮਿਲਦੇ ਹਨ।.[1] ਇਸ ਸ਼ਹਿਰ ਦੀ ਸਥਾਪਨਾ ਰੋਮਨ ਲੋਕਾਂ ਦੁਆਰਾ 25 ਈਸਵੀ ਪੂਰਵ ਵਿੱਚ ਕੀਤੀ ਗਈ।

ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਹਲੇ ਵੀ ਪੁਰਾਤਨ ਦੀਵਾਰਾਂ ਮੌਜੂਦ ਹਨ।

ਇਸ ਸ਼ਹਿਰ ਨੂੰ ਯੂਨੈਸਕੋ ਦੁਆਰਾ 1986 ਵਿੱਚ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ ਸੀ।[2]

Las Veletas Palace.
San Francisco Javier Church.
Los Golfines de Abajo Palace.
Co-catedral de Santa María.
Tower of the Las Cigüeñas Palace.
La Estrella`s chemin de ronde in the Monumental City.

ਮੁੱਖ ਝਾਕੀਆਂ

[ਸੋਧੋ]

ਵੱਡੇ ਗਿਰਜਾਘਰ ਅਤੇ ਗਿਰਜਾਘਰ

[ਸੋਧੋ]
  • ਸੰਤ ਪਾਬਲੋ ਗਿਰਜਾਘਰ
  • ਲਾ ਕੋਮਪੈਨਿਆ ਦੇ ਜੀਜ਼ਸ ਗਿਰਜਾਘਰ
  • ਸਾਂਤਾ ਮਾਰੀਆ ਗਿਰਜਾਘਰ
  • ਸਾਨ ਮਾਤਿਓ ਗਿਰਜਾਘਰ
  • ਸਾਨ ਫਰਾਂਸਿਸਕੋ ਖਾਵੀਏਰ ਗਿਰਜਾਘਰ
  • ਸਾਨ ਖੁਆਨ ਗਿਰਜਾਘਰ
  • ਸਾਂਤੀਆਗੋ ਗਿਰਜਾਘਰ

ਹਵਾਲੇ

[ਸੋਧੋ]
  1. "Paper by Enrique CERRILLO CUENCA on the Conejar Cave" (PDF). Archived from the original (PDF) on 2016-03-04. Retrieved 2014-10-16.
  2. Sue George (2 October 2009). "Cáceres: don't tell a soul | Spanish Tourist Board | guardian.co.uk". London: Guardian. Retrieved 2013-03-26.

ਪੁਸਤਕਸੂਚੀ

[ਸੋਧੋ]
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).

  • Diccionario Enciclopédico "Sarpe". Edición 1988. ISBN 84-7700-148-0
  • Extremadura. Editorial Everest. Edición 1995. ISBN 84-241-9614-7
  • Tráfico y Seguridad Vial. Año XXIII, nº 185 julio-agosto de 2007
  • Los orígenes del nombre de Cáceres. Antonio Floriano Cumbreño.
  • "La Colonia Norba y los campamentos de Servilio y Metelo", A. Álvarez Rojas.
  • "Estudio del yacimiento de Cuarto Roble", 2005, Francisco A. Violat Bordonau. Ed. Asesores Astronómicos Cacereños.

ਬਾਹਰੀ ਸਰੋਤ

[ਸੋਧੋ]