ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੂਬਾ ਕਿਸੇ ਸੰਘੀ ਦੇਸ਼ ਦਾ ਇੱਕ ਖੇਤਰ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਸਟੇਟ ਆਖਦੇ ਹਨ। ਇਸਨੂੰ ਰਾਜ ਵੀ ਆਖਦੇ ਹਨ। ਉਦਾਹਰਨ ਲਈ ਹਿਮਾਚਲ, ਉਤਰਾਖੰਡ, ਜੰਮੂ ਅਤੇ ਕਸ਼ਮੀਰ। ਇਹ ਪੂਰਨ ਪ੍ਰਭੂਤ ਰਾਜਾਂ ਤੋਂ ਇਸ ਗੱਲੋਂ ਭਿੰਨ ਹੁੰਦੇ ਹਨ ਕਿ ਇਨ੍ਹਾਂ ਨੇ ਆਪਣੀਆਂ ਕੁਝ ਮੁੱਖ ਸ਼ਕਤੀਆਂ ਸੰਘ ਦੀ ਸਰਕਾਰ ਨੂੰ ਸੌਂਪੀਆਂ ਹੁੰਦੀਆਂ ਹਨ।[1]

ਹਵਾਲੇ[ਸੋਧੋ]