ਕਾਬਲੀਵਾਲਾ (1957 ਫ਼ਿਲਮ)
ਦਿੱਖ
| ਕਾਬਲੀਵਾਲਾ (1957) | |
|---|---|
| ਤਸਵੀਰ:Kabuliwala1956cover.jpg ਕਾਬਲੀਵਾਲਾ (1957) ਕਵਰ | |
| ਨਿਰਦੇਸ਼ਕ | ਤਪਨ ਸਿਨਹਾ |
| ਸਕਰੀਨਪਲੇਅ | ਤਪਨ ਸਿਨਹਾ |
| ਕਹਾਣੀਕਾਰ | ਰਾਬਿੰਦਰਨਾਥ ਟੈਗੋਰ |
| ਨਿਰਮਾਤਾ | ਚਾਰੂਚਿਤਰਾ |
| ਸਿਤਾਰੇ | ਛਬੀ ਬਿਸਵਾਸ ਟਿੰਕੂ ਠਾਕੁਰ ਆਸ਼ਾ ਦੇਵੀ |
| ਸਿਨੇਮਾਕਾਰ | ਅਨਿਲ ਬੈਨਰਜੀ |
| ਸੰਪਾਦਕ | ਸੁਬੋਧ ਰਾਏ |
| ਸੰਗੀਤਕਾਰ | ਰਵੀ ਸ਼ੰਕਰ |
ਰਿਲੀਜ਼ ਮਿਤੀ |
|
ਮਿਆਦ | 116 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਬੰਗਾਲੀ |
ਕਾਬਲੀਵਾਲਾ 1957 ਵਿੱਚ ਬਣੀ ਇੱਕ ਹਿੰਦੀ ਫਿਲਮ ਹੈ। ਇਹ ਤਪਨ ਸਿਨਹਾ ਦੁਆਰਾ ਨਿਰਦੇਸ਼ਿਤ ਹੈ ਅਤੇ ਰਾਬਿੰਦਰਨਾਥ ਟੈਗੋਰ ਦੀ ਇਸੇ ਨਾਂ ਦੀ ਕਹਾਣੀ ਉੱਤੇ ਆਧਾਰਿਤ ਹੈ।