ਕਾਮਰੇਡ ਪਰਦੁਮਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਰਦੁਮਨ ਸਿੰਘ
ਜਨਮ ਪਰਦੁਮਨ ਸਿੰਘ
(1924-06-07) 7 ਜੂਨ 1924 (ਉਮਰ 93)
ਜੇਹਲਮ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿਚ)
ਕਿੱਤਾ ਲੇਖਕ, ਕਮਿਊਨਿਸਟ ਸਿਆਸਤਦਾਨ
ਪ੍ਰਮੁੱਖ ਕੰਮ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਪੰਜਾਬ ਇਕਾਈ ਦੀ ਅਗਵਾਈ

ਕਾਮਰੇਡ ਪਰਦੁਮਣ ਸਿੰਘ ਪੰਜਾਬ ਦਾ ਉੱਘਾ ਕਮਿਊਨਿਸਟ ਅਤੇ ਟਰੇਡ ਯੂਨੀਅਨ ਆਗੂ ਹੈ, ਜਿਸ ਨੂੰ ਹਿੰਦੋਸਤਾਨ ਵਿੱਚ ਪੈਨਸ਼ਨ ਸਕੀਮ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ।[1]

ਜੀਵਨ[ਸੋਧੋ]

ਪਰਦੁਮਣ ਸਿੰਘ ਦਾ ਜਨਮ ਜੇਹਲਮ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿਚ) 7 ਜੂਨ 1924 ਨੂੰ ਹੋਇਆ ਸੀ1 ਉਸਨੇ 1944 ਵਿੱਚ ਵੱਕਾਰੀ ਸਰਕਾਰੀ ਕਾਲਜ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ। ਉਸ ਦੇ ਪਿਤਾ ਦੀ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੈਗੂਲਰ ਬਦਲੀ ਹੁੰਦੀ ਰਾਹਿਣ ਕਰ ਕੇ ਉਸਨੂੰ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਪੜ੍ਹਨ ਦਾ ਮੌਕਾ ਮਿਲਿਆ। ਉਹ ਸਕੂਲ ਵਿਦਿਆਰਥੀ ਹੁੰਦੇ ਹੀ ਆਜ਼ਾਦੀ ਦੀ ਲਹਿਰ ਅਤੇ ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋ ਗਿਆ ਸੀ। ਵਿਦਿਆਰਥੀ ਜੀਵਨ ਦੇ ਦੌਰਾਨ ਹੀ ਜਦ ਉਹ 10ਵੀਂ ਕਲਾਸ ਵਿੱਚ ਸੀ, ਉਸਨੇ 26 ਜਨਵਰੀ 1940 ਨੂੰ ਅੰਮ੍ਰਿਤਸਰ ਵਿੱਚ ਦੇ (ਬਾਲਮੁਕੰਦ ਖੱਤਰੀ ਹਾਈ ਸਕੂਲ) ਵਿੱਚ ਇੱਕ ਹੜਤਾਲ ਦਾ ਆਯੋਜਨ ਕੀਤਾ ਸੀ।

ਹਵਾਲੇ[ਸੋਧੋ]