ਕਾਮਾਰਾ ਸਾਂਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਵੀਏਦੋ ਦਾ ਕਾਮਾਰਾ ਸਾਂਤਾ
Cámara Santa de Oviedo (ਸਪੇਨੀ)
ਬੁਨਿਆਦੀ ਜਾਣਕਾਰੀ
ਸਥਿੱਤੀ ਸਪੇਨ ਓਵੀਏਦੋ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 43°21′44″N 5°50′34.37″W / 43.36222°N 5.8428806°W / 43.36222; -5.8428806ਗੁਣਕ: 43°21′44″N 5°50′34.37″W / 43.36222°N 5.8428806°W / 43.36222; -5.8428806
ਇਲਹਾਕ ਰੋਮਨ ਕੈਥੋਲਿਕ
ਸੂਬਾ ਆਸਤੂਰੀਆਸ
ਸੰਗਠਨਾਤਮਕ ਰੁਤਬਾ Chapel
Heritage designation ਵਿਸ਼ਵ ਵਿਰਾਸਤ ਟਿਕਾਣਾ
ਵੈੱਬਸਾਈਟ Official Website
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਗਿਰਜਾਘਰ
Architectural style ਪੂਰਵ ਰੋਮਾਂਸਕ ਕਲਾ
ਮੁਕੰਮਲ 9ਵੀਂ ਸਦੀ
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Type: Cultural
Criteria: ii, iv, vi
Designated: 1985 (9th session)
Parent listing: Monuments of Oviedo and the Kingdom of the Asturias
Reference No. 312
Extensions: 1998
State Party: ਸਪੇਨ
ਖੇਤਰ: ਯੂਰਪ

ਓਵੀਏਦੋ ਦਾ ਕਾਮਾਰਾ ਸਾਂਤਾ (ਸਪੇਨੀ: Cámara Santa de Oviedo) ਓਵੀਏਦੋ, ਸਪੇਨ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਪੂਰਵ ਰੋਮਾਂਸਕ ਗਿਰਜਾਘਰ ਹੈ।

ਇਸ ਦੀ ਇਮਾਰਤ ਦੀ ਉਸਾਰੀ 9ਵੀਂ ਵਿੱਚ ਇੱਕ ਮਹਿਲ ਵਜੋਂ ਆਸਤੂਰੀਆਸ ਦੇ ਰਾਜਾ ਅਲਫੋਂਸੋ ਦੂਜੇ ਦੇ ਲਈ ਬਣਾਈ ਗਈ ਸੀ।

ਦਸੰਬਰ 1998 ਵਿੱਚ ਇਸਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

ਓਵੀਏਦੋ ਦਾ ਕੱਪੜਾ[ਸੋਧੋ]

ਓਵੀਏਦੋ ਦਾ ਕੱਪੜਾ ਲਹੂ ਨਾਲ ਲੱਥ-ਪੱਥ ਇੱਕ ਕੱਪੜਾ ਹੈ ਜਿਸਦੇ ਕਾਰਨ ਇਹ ਗਿਰਜਾਘਰ ਬਣਾਇਆ ਗਿਆ। ਸੁਦਾਰਿਮ ਉਸ ਕੱਪੜੇ ਨੂੰ ਮੰਨਿਆ ਜਾਂਦਾ ਹੈ ਜੋ ਈਸਾ ਮਸੀਹ ਦੀ ਮੌਤ ਵੇਲੇ ਉਸ ਦੇ ਸਿਰ ਦੇ ਦੁਆਲੇ ਬੰਨਿਆ ਹੋਇਆ ਸੀ।

ਗੈਲਰੀ[ਸੋਧੋ]

ਹਵਾਲੇ ਪੁਸਤਕਾਂ[ਸੋਧੋ]

ਬਾਹਰੀ ਸਰੋਤ[ਸੋਧੋ]