ਕਾਮੀਲੋ ਆਗਰਿੱਪਾ
ਕਾਮੀਲੋ ਆਗਰੀਪਾ ਪੁਨਰਜਾਗਰਨ ਦੇ ਸਮੇਂ ਦਾ ਇੱਕ ਮਸ਼ਹੂਰ ਫੈਨਸਰ, ਆਰਕੀਟੈਕਟ, ਇੰਜੀਨੀਅਰ, ਅਤੇ ਹਿਸਾਬਦਾਨ ਸੀ। ਉਸਨੂੰ ਫੈਨਸਿੰਗ ਦਾ ਹੁਣ ਤੱਕ ਦਾ ਇੱਕ ਮਹਾਨ ਸਿਧਾਂਤਕਾਰ ਮੰਨਿਆ ਗਿਆ ਹੈ।
ਜੀਵਨ
[ਸੋਧੋ]ਇਹਨਾ ਦਾ ਜਨਮ ਮਿਲਾਨ ਇਟਲੀ ਵਿੱਚ ਹੋਇਆ। ਪਰ ਆਗਰੀਪਾ ਰੋਮ ਵਿੱਚ ਰਹੇ ਅਤੇ ਉੱਥੇ ਹੀ ਕੰਮ ਕੀਤਾ। ਉਹ ਹੋਲੀ ਲੈਂਡ ਦੀ ਸੇਂਟ ਜੋਸਫ਼ ਨਾਂ ਦੀ ਸੰਸਥਾ ਨਾਲ ਜੁੜੇ ਹੋਏ ਸਨ। ਉਹ ਕਾਰਦੀਨਲ ਆਲੇਸਾਨਦਰੋ ਫਾਰਨੇਸ ਨਾਲ ਸਾਹਿਤਿਕ ਅਤੇ ਕਲਾਤਮਿਕ ਤੌਰ 'ਤੇ ਜੁੜੇ ਹੋਏ ਸਨ।
ਉਹਨਾਂ ਨੇ ਜੁਮੈਟਰੀ ਥਿਊਰੀ ਨੂੰ ਹਥਿਆਰਬੰਦ ਲੜਾਈਆਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਵਰਤਿਆ, ਜਿਸ ਕਰ ਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। ਉਹਨਾਂ ਨੇ ਆਪਣੀ ਕਿਤਾਬ ਟ੍ਰੀਟਾਇਸ ਆਨ ਦਾ ਸਾਇੰਸ ਆਫ਼ ਆਰਮਸ ਵਿਦ ਫਿਲੋਸੋਫੀਕਲ ਡਾਇਲੋਗ (Treatise on the Science of Arms with Philosophical Dialogue (published in 1553)), ਜਿਸ ਨਾਲ ਉਹਨਾਂ ਨੇ ਆਪਣੇ ਸਮੇਂ ਦੀ ਤਲਵਾਰਬਾਜ਼ੀ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਲਿਆਂਦੇ। ਜਿਵੇਂ ਕਿ ਉਹਨਾਂ ਨੇ ਕਿਹਾ ਕਿ ਤਲਵਾਰ ਨੂੰ ਸਰੀਰ ਦੇ ਬਰਾਬਰ ਜਾਂ ਪਿੱਛੇ ਫੜਨ ਨਾਲੋਂ ਸਰੀਰ ਦੇ ਅੱਗੇ ਫੜਨਾਂ ਜ਼ਿਆਦਾ ਫਾਇਦੇਮੰਦ ਹੈ।
ਰਚਨਾਵਾਂ
[ਸੋਧੋ]- Dialogo sopra la generazione di venti
- Nuove inventioni sopra il modo di navigare, 1595
- Trattato di transportare la guglia in su la piazza di s. Pietro
- Treatise on the Science of Arms with Philosophical Dialogue
- Dialogo di Camillo Agrippa milanese del modo di mettere in battaglia presto & con facilità il popolo di qual si voglia luogo con ordinanze & batagglie diverse, 1585
ਬਾਹਰੀ ਲਿੰਕ
[ਸੋਧੋ]- Camillo Agrippa ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Trattato Di Scientia d’ Arme,con un Dialogo di Filosofia - Treatise on the Science of Arms with Philosophical Dialogue. Online version in PDF
- Dialogo del modo di mettere in battaglia - Dialogo di Camillo Agrippa milanese del modo di mettere in battaglia presto & con facilità il popolo di qual si voglia luogo con ordinanze & batagglie diverse. Online Version
- [1] Archived 2008-06-15 at the Wayback Machine. - Leonardo Lombardi, "Camillo Agrippa's Hydraulic Inventions on the Pincian Hill (1574-1578)", in Waters of Rome, Occasional Journal (5), 2008.
- Ken Mondschein's English translation of Agrippa's Treatise on the Science of Arms.
ਹਵਾਲੇ
[ਸੋਧੋ]- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000003-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.