ਕਾਮੀਲੋ ਬੈਨਸੋ, ਕਾਵੂਰ ਦਾ ਕਾਊਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਮੀਲੋ ਬੈਨਸੋ, ਕਾਵੂਰ ਦਾ ਨਵਾਬ
Camillo Benso, Count of Cavour
Camillo Benso Cavour di Ciseri.jpg
ਇਟਲੀ ਦਾ ਪਹਿਲਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
23 ਮਾਰਚ, 1861 – 6 ਜੂਨ, 1861
ਮੌਨਾਰਕ ਵਿਕਤੋਰ ਇਮਾਨੂਅਲ ਦੂਜਾ
ਉੱਤਰਾਧਿਕਾਰੀ ਬੇਤੀਨੋ ਰੀਕਾਸੋਲੀ
ਵਿਦੇਸ਼ੀ ਮੁੱਦਿਆਂ ਦਾ ਇਤਾਲਵੀ ਮੰਤਰੀ
ਦਫ਼ਤਰ ਵਿੱਚ
23 ਮਾਰਚ, 1861 – 6 ਜੂਨ, 1861
ਪ੍ਰਾਈਮ ਮਿਨਿਸਟਰ ਖ਼ੁਦ
ਸਾਬਕਾ ਅਹੁਦਾ ਬਣਾਇਆ
ਉੱਤਰਾਧਿਕਾਰੀ ਬੇਤੀਨੋ ਰੀਕਾਸੋਲੀ
ਜਲ-ਫ਼ੌਜ ਦਾ ਇਤਾਲਵੀ ਮੰਤਰੀ
ਦਫ਼ਤਰ ਵਿੱਚ
23 ਮਾਰਚ, 1861 – 6 ਜੂਨ, 1861
ਪ੍ਰਾਈਮ ਮਿਨਿਸਟਰ ਖ਼ੁਦ
ਸਾਬਕਾ ਅਹੁਦਾ ਬਣਾਇਆ
ਉੱਤਰਾਧਿਕਾਰੀ ਫ਼ੇਦੇਰੀਕੋ ਲੂਈਗੀ
ਸਾਰਦੇਞਾ ਬਾਦਸ਼ਾਹੀ ਦਾ ਨੌਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
4 ਨਵੰਬਰ 1852 – 19 ਜੁਲਾਈ 1859
ਸਾਬਕਾ ਮਾਸੀਮੋ ਦਾਸੇਗਲੀਓ
ਉੱਤਰਾਧਿਕਾਰੀ ਆਲਫ਼ੋਨਸੋ ਫ਼ੇਰੇਰੋ ਲਾ ਮਾਰਮੋਰਾ
11ਵਾਂ
ਸਾਰਦੇਞਾ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
21 ਜਨਵਰੀ 1860 – 23 ਮਾਰਚ 1861
ਸਾਬਕਾ ਆਲਫ਼ੋਂਸੋ ਫ਼ੇਰੈਰੋ ਲਾ ਮਾਰਮੋਰਾ
ਉੱਤਰਾਧਿਕਾਰੀ ਅਹੁਦਾ ਖ਼ਤਮ ਕੀਤਾ
ਨਿੱਜੀ ਜਾਣਕਾਰੀ
ਜਨਮ 10 ਅਗਸਤ, 1810
ਤੋਰੀਨੋ, ਪਹਿਲਾ ਫ਼ਰਾਂਸੀਸੀ ਸਾਮਰਾਜ
ਮੌਤ 6 ਜੂਨ, 1861 (50 ਦੀ ਉਮਰ)
ਤੋਰੀਨੋ, ਇਟਲੀ ਦੀ ਬਾਦਸ਼ਾਹੀ
ਕੌਮੀਅਤ ਇਤਾਲਵੀ
ਸਿਆਸੀ ਪਾਰਟੀ ਅਜ਼ਾਦ-ਖ਼ਿਆਲੀ (ਇਤਿਹਾਸਕ ਸੱਜੀ ਧਿਰ)
ਦਸਤਖ਼ਤ

ਕਾਮੀਲੋ ਪਾਓਲੋ ਜੂਲੀਓ ਬੈਨਸੋ, ਕਾਵੂਰ, ਇਸੋਲਾਬੈਲਾ ਅਤੇ ਲੇਰੀ ਦਾ ਕਾਊਂਟ (10 ਅਗਸਤ, 1810 – 6 ਜੂਨ, 1861), ਜਿਹਨੂੰ ਆਮ ਤੌਰ ਉੱਤੇ ਕਾਵੂਰ (ਇਤਾਲਵੀ: [kaˈvur]) ਆਖਿਆ ਜਾਂਦਾ ਸੀ, ਇੱਕ ਇਤਾਲਵੀ ਨੀਤੀਵਾਨ ਅਤੇ ਇਤਾਲਵੀ ਏਕੀਕਰਨ ਲਹਿਰ ਦੀ ਉੱਘੀ ਸ਼ਖ਼ਸੀਅਤ ਸੀ।[1] ਇਹ ਅਸਲ ਲਿਬਰਲ ਪਾਰਟੀ ਦਾ ਬਾਨੀ ਅਤੇ ਪੀਏਮੋਂਤੇ-ਸਾਰਦੇਞਾ ਦੀ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ ਸੀ।

ਹਵਾਲੇ[ਸੋਧੋ]