ਕਾਰਲ ਵਰਨਰ
ਕਾਰਲ ਅਡੋਲਫ਼ ਵਰਨਰ (Danish: [kɑːˀl ˈʋaɐ̯ˀnɐ]; 7 ਮਾਰਚ 1846 – 5 ਨਵੰਬਰ 1896) ਇੱਕ ਡੈਨਿਸ਼ ਭਾਸ਼ਾ ਵਿਗਿਆਨੀ ਸੀ। ਇਹ ਵਰਨਰ ਦੇ ਧੁਨੀ ਪਰਿਵਰਤਨ ਦੇ ਨੇਮ ਲਈ ਜਾਣਿਆ ਜਾਂਦਾ ਹੈ ਜੋ 1875 ਵਿੱਚ ਵਿਕਸਤ ਹੋਇਆ।[1]
ਇਹ ਰਾਸਮਸ ਕ੍ਰਿਸਚੀਅਨ ਰਾਸਕ ਦੀਆਂ ਰਚਨਾਵਾਂ ਨੂੰ ਪੜ੍ਹਨ ਤੋਂ ਬਾਅਦ ਭਾਸ਼ਾਵਾਂ ਵਿੱਚ ਇਸਦੀ ਰੁਚੀ ਬਣੀ ਅਤੇ 1864 ਵਿੱਚ ਇਸਨੇ ਯੂਨੀਵਰਸਿਟੀ ਵਿੱਚ ਪੜ੍ਹਾਈ ਸ਼ੁਰੂ ਕੀਤੀ। ਇਸਨੇ ਓਰੀਐਂਟਲ, ਜਰਮੈਨਿਕ ਅਤੇ ਸਲਾਵੀ ਭਾਸ਼ਾਵਾਂ ਦਾ ਅਧਿਐਨ ਕੀਤਾ। ਦਸੰਬਰ 1871 ਵਿੱਚ ਇਹ ਰੂਸ ਗਿਆ ਅਤੇ ਲਗਭਗ ਇੱਕ ਸਾਲ ਰੂਸੀ ਭਾਸ਼ਾ ਸਿੱਖਦਾ ਰਿਹਾ। ਇਹਦਾ ਪਹਿਲਾ ਵਿਗਿਆਨਕ ਚਰਚਾ ਨੋਗਲੇ ਰਾਸਕੀਆਨਾ(Nogle Raskiana) (1874) ਸੀ।
ਹਵਾਲੇ[ਸੋਧੋ]
- ↑ "Karl Verner". Retrieved 7 ਦਸੰਬਰ 2015. Check date values in:
|access-date=
(help)
ਬਾਹਰੀ ਲਿੰਕ[ਸੋਧੋ]
- Daniel Kilham Dodge's review of Verner Dahlerup's Nekrolog over Karl Verner, American Journal of Philology, The Johns Hopkins University Press, 1897. Available through JSTOR.