ਡੈੱਨਮਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡੈੱਨਮਾਰਕ ਦੇ ਬਾਦਸ਼ਾਹੀ
Kongeriget Danmark  (ਡੈਨਿਸ਼)
Red with a white cross that extends to the edges of the flag; the vertical part of the cross is shifted to the hoist side
ਝੰਡਾ ਮੋਹਰ
ਐਨਥਮ: Der er et yndigt land
There is a lovely country


Kong Christian stod ved højen mast[N 1]
King Christian stood by the lofty mast

Location of Denmark[N 2] (dark green), in Europe (dark grey) and in the European Union (light green)
Location of Denmark[N 2] (dark green), in Europe (dark grey) and in the European Union (light green)
Location of the Kingdom of Denmark: Greenland, the Faroe Islands (circled), and Denmark.
Location of the Kingdom of Denmark: Greenland, the Faroe Islands (circled), and Denmark.
ਰਾਜਧਾਨੀ
and largest city
Coats of arms of None.svg Copenhagen
55°43′N 12°34′E / 55.717°N 12.567°E / 55.717; 12.567
ਐਲਾਨੀਆ ਬੋਲੀਆਂ Danish
ਪ੍ਰਵਾਨਤ ਖੇਤਰੀ ਬੋਲੀਆਂ
ਧਰਮ Church of Denmark
ਡੇਮਾਨਿਮ
ਸਰਕਾਰ Unitary parliamentary
constitutional monarchy
 •  Monarch Margrethe II
 •  Prime Minister Lars Løkke Rasmussen
ਵਿਧਾਨਕ ਢਾਂਚਾ Folketing
History
 •  Consolidation ਅੰ. 10th century 
 •  Constitutional Act 5 June 1849 
 •  Danish Realm 24 March 1948[N 4] 
ਖੇਤਰਫਲ
 •  Denmark[N 2] 42.7 km2[2] (133rd)
(1.1 sq mi
 •  ਗਰੀਨਲੈਂਡ 2,166,086 km2 (836,330 sq mi)
 •  Faroe Islands 1,399 km2 (540.16 sq mi)
ਅਬਾਦੀ
 •  October 2015 ਅੰਦਾਜਾ 5,699,220[3] (113th)
 •  Greenland 56,370[4][N 5]
 •  Faroe Islands 49,709[5][N 5]
 •  ਸੰਘਣਾਪਣ (Denmark) 132.8/km2
344/sq mi
GDP (PPP) 2015 ਅੰਦਾਜਾ
 •  ਕੁੱਲ $257.148 billion[6][N 6] (52nd)
 •  ਪ੍ਰਤੀ ਵਿਅਕਤੀ $45,435[6] (19ਵਾਂ)
GDP (ਨਾਂ-ਮਾਤਰ) 2015 ਅੰਦਾਜਾ
 •  ਕੁੱਲ $291.043 billion[6][N 6] (34th)
 •  ਪ੍ਰਤੀ ਵਿਅਕਤੀ $51,424[6] (6ਵਾਂ)
ਜੀਨੀ (2014) ਫਰਮਾ:IncreaseNegative 27.5[7]
ਘੱਟ
HDI (2013) ਵਾਧਾ  0.900[8]
ਅੱਤ ਸਿਖਰ · 10th
ਕਰੰਸੀ Danish krone[N 7] (DKK)
ਟਾਈਮ ਖੇਤਰ CET (UTC+1)
 •  ਗਰਮੀਆਂ (DST) CEST (UTC+2)
ਡਰਾਈਵ ਕਰਨ ਦਾ ਪਾਸਾ right
ਕੌਲਿੰਗ ਕੋਡ +45[N 8]
ਇੰਟਰਨੈਟ TLD .dk[N 9]
ਡੈੱਨਮਾਰਕ ਦਾ ਝੰਡਾ
ਡੈੱਨਮਾਰਕ ਦਾ ਕੁੱਲ-ਚਿੰਨ

ਡੈੱਨਮਾਰਕ ਜਾਂ ਡੈੱਨਮਾਰਕ ਬਾਦਸ਼ਾਹੀ (ਡੈਨਿਸ਼: Danmark ਜਾਂ Kongeriget Danmark) ਸਕੈਂਡੀਨੇਵੀਆ, ਉੱਤਰੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਕੋਪਨਹੈਗਨ ਇਸ ਦੀ ਰਾਜਧਾਨੀ ਹੈ। ਇਸ ਦੀ ਜ਼ਮੀਨੀ ਸਰਹੱਦ ਸਿਰਫ਼ ਜਰਮਨੀ ਨਾਲ ਲੱਗਦੀ ਹੈ ਜਦਕਿ ਉੱਤਰੀ ਸਮੁੰਦਰ ਅਤੇ ਬਾਲਟਿਕ ਸਮੁੰਦਰ ਇਸਨੂੰ ਸਵੀਡਨ ਤੋਂ ਨਿਖੇੜਦੇ ਹਨ। ਇਹ ਦੇਸ਼ ਜੂਟਲੈਂਡ ਪਰਾਇਦੀਪ ਉੱਤੇ ਹਜ਼ਾਰਾਂ ਟਾਪੂਆਂ ਦੇ ਰੂਪ ਵਿੱਚ ਫੈਲਿਆ ਹੋਇਆ ਹੈ। ਇਸਨੇ ਲੰਮੇ ਸਮੇਂ ਤੱਕ ਬਾਲਟਿਕ ਸਮੁੰਦਰ ਨੂੰ ਜਾਣ ਵਾਲੇ ਰਾਹਾਂ ਉੱਤੇ ਆਪਣਾ ਕਬਜ਼ਾ ਰੱਖਿਆ ਅਤੇ ਇਸੇ ਕਰ ਕੇ ਪਾਣੀ ਦੇ ਇਸ ਪਿੰਡ ਨੂੰ ਡੈਨਿਸ਼ ਖਾੜੀ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਹਦੇ ਛੋਟੇ ਅਕਾਰ ਦੇ ਬਾਵਜੂਦ ਇਹਦੀ ਸਮੁੰਦਰੀ ਤੱਟਰੇਖਾ ਬਹੁਤ ਲੰਮੀ ਹੈ (ਲਗਭਗ 7,314 ਕਿਮੀ)। ਡੈੱਨਮਾਰਕ ਇੱਕ ਮੈਦਾਨੀ ਦੇਸ਼ ਹੈ ਅਤੇ ਸਮੁੰਦਰੀ ਤਲ ਤੋਂ ਸਭ ਤੋਂ ਉੱਚਾ ਟਿਕਾਣਾ ਸਿਰਫ਼ 170 ਮੀਟਰ ਉੱਚਾ ਹੈ। ਫ਼ਰੋ ਟਾਪੂ ਅਤੇ ਗਰੀਨਲੈਂਡ ਡੈੱਨਮਾਰਕ ਦੇ ਅਧੀਨ ਹਨ।

2008 ਦੇ ਸੰਸਾਰਕ ਸ਼ਾਂਤੀ ਸੂਚਕ ਮੁਤਾਬਕ ਡੈੱਨਮਾਰਕ, ਆਈਸਲੈਂਡ ਮਗਰੋਂ ਸੰਸਾਰ ਦਾ ਸਭ ਤੋਂ ਸ਼ਾਂਤਮਈ ਦੇਸ਼ ਹੈ। 2008 ਦੇ ਹੀ ਭ੍ਰਿਸ਼ਟਾਚਾਰ ਦ੍ਰਿਸ਼ਟੀਕੋਣ ਸੂਚਕ ਮੁਤਾਬਕ ਇਹ ਸੰਸਾਰ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿੱਚੋਂ ਹੈ ਅਤੇ ਨਿਊਜ਼ੀਲੈਂਡ ਅਤੇ ਸਵੀਡਨ ਸਮੇਤ ਪਹਿਲੇ ਦਰਜੇ ਉੱਤੇ ਹੈ। ਮੋਨੋਕਲ ਰਸਾਲੇ ਦੇ 2008 ਦੇ ਇੱਕ ਸਰਵੇਖਣ ਮੁਤਾਬਕ ਇਹਦੀ ਰਾਜਧਾਨੀ ਕੋਪਨਹੈਗਨ ਰਹਿਣ ਲਾਇਕ ਸਭ ਤੋਂ ਮੁਨਾਸਬ ਨਗਰ ਹੈ। ਸਾਲ 2009 ਦੇ ਇੱਕ ਅੰਦਾਜ਼ੇ ਮੁਤਾਬਕ ਦੇਸ਼ ਦੀ ਅਬਾਦੀ 55,19,259 ਹੈ।

  1. "Not one but two national anthems". Denmark.dk. Ministry of Foreign Affairs of Denmark. Retrieved 18 May 2014. 
  2. Statistics Denmark
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named pop1
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Greenland pop
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named faroes pop
  6. 6.0 6.1 6.2 6.3 "Denmark". International Monetary Fund. Retrieved October 2015.  Check date values in: |access-date= (help)
  7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named eurogini
  8. "2014 Human Development Report Summary" (PDF). United Nations Development Programme. 2014. pp. 21–25. Retrieved 27 July 2014. 


ਹਵਾਲੇ ਵਿੱਚ ਗਲਤੀ:<ref> tags exist for a group named "N", but no corresponding <references group="N"/> tag was found, or a closing </ref> is missing