ਕਾਰਿੰਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰਿੰਤੋ
ਸਰੋਤ
ਸੰਬੰਧਿਤ ਦੇਸ਼ਜਪਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਆਟਾ, ਖਮੀਰ, ਅਤੇ ਭੂਰੀ ਖੰਡ

ਕਾਰਿੰਤੋ ਇੱਕ ਰਵਾਇਤੀ ਜਪਾਨੀ ਭੋਜਨ ਹੈ। ਇਹ ਮਿੱਠਾ, ਤਲਿਆ ਹੋਇਆ ਪਕਵਾਨ ਹੈ ਜੋ ਕਿ ਮੁੱਖ ਤੌਰ 'ਤੇ ਆਟਾ, ਖਮੀਰ, ਅਤੇ ਭੂਰੀ ਖੰਡ ਨਾਲ ਬਣਦਾ ਹੈ। ਇਹ ਭੂਰੇ ਰੰਗ ਦੇ ਛੋਟੇ ਆਕਾਰ ਦੇ ਸਿਲੰਡਰ ਦੀ ਤਰ੍ਹਾਂ ਹੁੰਦੇ ਹਨ। ਵੈਸੇ ਰਵਾਇਤੀ ਕਾਰਿੰਤੋ, ਭੂਰੀ ਖੰਡ (ਬ੍ਰਾਉਨ ਸ਼ੂਗਰ) ਨਾਲ ਲਪੇਟ ਹੁੰਦੀ ਹੈ ਪਰ ਅੱਜ-ਕੱਲ੍ਹ ਚਿੱਟੀ ਖੰਡ, ਤਿਲ ਦੇ ਬੀਜ ਅਤੇ ਮੂੰਗਫਲੀਆਂ ਨਾਲ ਵੀ ਇਸਨੂੰ ਲਪੇਟਿਆ ਜਾਂਦਾ ਹੈ।

ਇਤਿਹਾਸ[ਸੋਧੋ]

ਕਰਿੰਤੋ ਨੂੰ ਚੀਨ ਵਿੱਚ ਨਾਰਾ ਯੁਗ ਵਿੱਚ ਬਣਾਇਆ ਗਿਆ ਸੀ ਅਤੇ ਇਹ ਆਮ ਗਲੀਆਂ ਵਿੱਚ ਤੇਂਪੋ ਯੁਗ (1830 ਤੋਂ 1841) ਤੋਂ ਮਿਲਣੀ ਸ਼ੁਰੂ ਹੋ ਗਈ ਸੀ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]