ਕਾਲਕੀ ਕ੍ਰਿਸ਼ਨਾਮੂਰਤੀ
ਦਿੱਖ
ਆਰ. ਕ੍ਰਿਸ਼ਨਾਮੂਰਤੀ | |
|---|---|
ਆਰ. ਕ੍ਰਿਸ਼ਨਾਮੂਰਤੀ | |
| ਜਨਮ | 9 ਸਤੰਬਰ 1899 ਪੁਥਾਮੰਗਲਮ, ਨੇੜੇ ਮਾਨਾਲਮੇਦੂ, ਬਰਤਾਨਵੀ ਭਾਰਤ |
| ਮੌਤ | 5 ਦਸੰਬਰ 1954 (ਉਮਰ 55) ਚੇਨਈ, ਭਾਰਤ |
| ਕਲਮ ਨਾਮ | ਕਾਲਕੀਤਮਿਲ਼: கல்கி |
| ਕਿੱਤਾ | ਪੱਤਰਕਾਰ, ਆਲੋਚਕ ਅਤੇ ਲੇਖਕ |
| ਰਾਸ਼ਟਰੀਅਤਾ | ਭਾਰਤੀ |
| ਸਿੱਖਿਆ | ਹਾਈ ਸਕੂਲ |
| ਅਲਮਾ ਮਾਤਰ | ਰਾਸ਼ਟਰੀ ਹਾਈ ਸਕੂਲ, ਤੀਰੂਚੀ |
| ਕਾਲ | 1899–1954 |
| ਸ਼ੈਲੀ | ਇਤਿਹਾਸਿਕ ਗਲਪ, ਸਮਾਜਿਕ ਗਲਪ |
| ਪ੍ਰਮੁੱਖ ਕੰਮ | ਪੋਨੀਯਿਨ ਸੇਲਵਾਨ, ਸਿਵਾਗਾਮੀਇਨ ਸਪਾਥਮ |
| ਪ੍ਰਮੁੱਖ ਅਵਾਰਡ | ਆਲਾਈ ਓਸਾਈ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ |
| ਬੱਚੇ | ਕਾਲਕੀ ਰਾਜੇਂਦਰਨ ਅਨੰਦੀ ਰਾਮਚੰਦਰਨ |
ਕਾਲਕੀ (ਤਮਿਲ਼: கல்கி), ਅਸਲੀ ਨਾਮ ਆਰ. ਕ੍ਰਿਸ਼ਨਾਮੂਰਤੀ (9 ਸਤੰਬਰ 1899 – 5 ਦਸੰਬਰ 1954), ਇੱਕ ਤਾਮਿਲ ਆਜ਼ਾਦੀ ਘੁਲਾਟੀਆ, ਨਾਵਲਕਾਰ, ਕਹਾਣੀਕਾਰ, ਪੱਤਰਕਾਰ, ਵਿਅੰਗਕਾਰ, ਸਕ੍ਰੀਨਲੇਖਕ, ਕਵੀ, ਫ਼ਿਲਮ ਅਤੇ ਸੰਗੀਤ ਆਲੋਚਕ ਸੀ।
ਰਚਨਾਵਾਂ
[ਸੋਧੋ]ਇਤਿਹਾਸਿਕ ਨਾਵਲ
[ਸੋਧੋ]- ਪਾਰਥੀਬਾਨ ਕਾਨਾਵੂ (1941–1943) - ਪੱਲਵ ਵੰਸ਼ ਸੰਬੰਧੀ
- ਸਿਵਾਗਾਮੀਇਨ ਸਪਾਥਮ (1944–1946) - ਪੱਲਵ ਵੰਸ਼ ਸੰਬੰਧੀ
- ਪੋਨੀਯਿਨ ਸੇਲਵਾਨ (1951–1954) - ਪੱਲਵ ਵੰਸ਼ ਸੰਬੰਧੀ
- ਸੋਲਾਈਮਲਾਈ ਇਲਾਵਾਰਾਸੀ (1947) - ਭਾਰਤੀ ਦੀ ਆਜ਼ਾਦੀ ਦੀ ਜੰਗ