ਤਮਿਲ਼ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਮਿਲ਼
தமிழ் ਤਮਿਲ਼
Word Tamil.svg
ਮੂਲ-ਖੇਤਰ ਭਾਰਤ, ਸ੍ਰੀ ਲੰਕਾ, ਫਿਲਪੀਨ, ਮਲੇਸ਼ੀਆ, ਸਿੰਘਾਪੁਰ, ਰੀਯੂਨੀਅਨ, ਮਾਰਾਸੀਅਸ, ਪਾਂਡੀਚਰੀ, ਇੰਡੋਨੇਸ਼ੀਆ, ਅੰਡੇਮਾਨ ਅਤੇ ਨਿਕੋਬਾਰ ਟਾਪੂ
ਨਸਲੀਅਤ ਤਾਮੀਲਾਰ
ਮੂਲ-ਬੁਲਾਰੇ 7 ਕਰੋੜ (2007 ਮੁਤਾਬਕ)[1]
80 ਲੱਖ ਦੀ ਦੂਜੀ ਭਾਸ਼ਾ [2]
ਭਾਸ਼ਾ ਪਰਵਾਰ
ਲਿਖਣ ਪ੍ਰਣਾਲੀ ਤਮਿਲ਼ ਲਿਪੀ (ਬ੍ਰਾਹਮੀ)
ਤਮਿਲ਼ ਬਰੇਲ
ਅਧਿਕਾਰਤ ਰੁਤਬਾ
ਸਰਕਾਰੀ ਭਾਸ਼ਾ  ਭਾਰਤ ਵਿੱਚ: ਤਾਮਿਲਨਾਡੂ[3] ਅਤੇ ਪਾਂਡੀਚਰੀ,[4]
 ਸ੍ਰੀ ਲੰਕਾ,[5] ਅਤੇ
 ਸਿੰਘਾਪੁਰ.[6]

ਸਰਕਾਰੀ ਕਾਨੂੰਨੀ

 ਮਲੇਸ਼ੀਆ (ਸਿੱਖਿਆ ਦਾ ਮਾਧਿਅਮ)।[7]
ਭਾਸ਼ਾ ਕੋਡ
ISO 639-1 ta
ISO 639-2 tam
ISO 639-3 Either:
tam – ਅਜੋਕੀ ਤਮਿਲ਼
oty – ਪੁਰਾਣੀ ਤਮਿਲ਼
Linguist List oty ਪੁਰਾਣੀ ਤਮਿਲ਼
TamilPopulation-World.png
ਸੰਸਾਰਭਰ ਵਿੱਚ ਤਮਿਲ਼ ਬੋਲਣ ਵਾਲ਼ਿਆਂ ਦਾ ਵੇਰਵਾ

ਤਮਿਲ਼ (ਫਰਮਾ:Ta), ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ[8] ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ[9] ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।

ਤਕਰੀਬਨ 7 ਕਰੋੜ ਲੋਕ ਇਸਨੂੰ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਮਿਲ਼ ਲਿਪੀ ਵਿੱਚ ਲਿਖੀ ਜਾਂਦੀ ਹੈ।

ਤਮਿਲ਼ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆਂ ਦੇ ਸਭ ਤੋਂ ਅਮੀਰ ਸਾਹਿਤਾਂ ਵਿੱਚੋਂ ਇੱਕ ਹੈ।[ਸਰੋਤ ਚਾਹੀਦਾ]

ਹਵਾਲੇ[ਸੋਧੋ]

  1. Nationalencyklopedin "Världens 100 största språk 2007" The World's 100 Largest Languages in 2007
  2. ਫਰਮਾ:Ethnologue16
  3. Official languages of Tamilnadu, http://www.tn.gov.in/welcometn.htm, retrieved on 1 ਮਈ 2007 
  4. Official languages, http://portal.unesco.org/education/en/ev.php-URL_ID=22495&URL_DO=DO_TOPIC&URL_SECTION=201.html, retrieved on 10 ਮਈ 2007 
  5. Official languages of Srilanka, http://www.state.gov/r/pa/ei/bgn/5249.htm, retrieved on 1 ਮਈ 2007 
  6. Official languages and national language, Government of Singapore, http://statutes.agc.gov.sg/non_version/cgi-bin/DisplayContent.pl?DOCID=1999-REVED-CONST&VID=931158661-003601&WEF=latest&TYPE=simple&mode=and&version=currentVersion&query1=official%20language, retrieved on 22 ਅਪਰੈਲ 2008 
  7. Tamil Schools. Indianmalaysian.com. Retrieved on 2013-07-28.
  8. "Dravidian languages - Encyclopedia Britannica". Retrieved 24 ਅਕਤੂਬਰ 2012.  Check date values in: |access-date= (help)
  9. "Department of Official Languages". Languages department of Sri Lankan govt. Retrieved ਅਕਤੂਬਰ 24, 2012.  Check date values in: |access-date= (help); External link in |publisher= (help)