ਕਾਲਰਾਤਰੀ
ਦਿੱਖ
| ਕਾਲਰਾਤਰੀ | |
|---|---|
Goddess of Auspiciousness and Courage | |
| ਤਾਮਿਲ ਲਿਪੀ | காளராத்ரி |
| ਤਾਮਿਲ ਲਿਪੀਅੰਤਰਨ | Kāḷarātri |
| ਮਾਨਤਾ | Avatar of Shakti, Navadurga, Durga, Parvati, Adi Parashakti |
| ਗ੍ਰਹਿ | Saturn |
| ਮੰਤਰ | एकवेणी जपाकर्णपूरा नग्ना खरास्थिता
लंंबोष्टी कर्णिकाकर्णी तैलाभ्यक्तशरीरिणी। वामपादोल्लसल्लोहलताकंठकभूषणा वर्धनमूर्धध्वजा कृष्णा कालरात्रिर्भयंकरी।। |
| ਹਥਿਆਰ | hooked vajra and curved sword, Abhayamudra, Varadamudra |
| ਵਾਹਨ | Donkey, Lion or Tiger |
| Consort | Shiva |

ਕਾਲਰਾਤਰੀ ਦੁਰਗਾ ਦੇ ਨੌ ਰੂਪਾਂ ਵਿਚੋਂ ਇੱਕ ਹੈ। ਉਸ ਨੂੰ ਸਭ ਤੋਂ ਪਹਿਲਾ ਦੁਰਗਾ ਸਤਾਸ਼ਟਤੀ, ਮਰਕੰਡਾ ਪੁਰਾਣ ਅਧਿਆਇ 81-93 ਵਿੱਚ ਦਰਸਾਇਆ ਗਿਆ ਹੈ, ਇਹ ਸਭ ਤੋਂ ਪੁਰਾਣਾ ਸਾਹਿਤ ਹੈ। ਕਲਾਰਾਤਰੀ ਵਿਆਪਕ ਮਾਤਾ ਦੇਵੀ ਦੇ ਬਹੁਤ ਸਾਰੇ ਵਿਨਾਸ਼ਕਾਰੀ ਰੂਪਾਂ ਵਿਚੋਂ ਇੱਕ ਹੈ।[1], ਜੋ ਕਿ ਵਿੱਚ ਸ਼ਾਮਲ ਹਨ ਕਾਲੀ, ਮਹਾਕਾਲੀ, ਭਦ੍ਰਕਾਲੀ, ਭੈਰਵੀ।