ਮੰਤਰ
Jump to navigation
Jump to search
ਮੰਤਰ (ਹਿੰਦੀ : मन्त्र,ਅੰਗਰੇਜ਼ੀ : Mantra) ਸ਼੍ਰੂਤੀ ਗ੍ਰੰਥ ਵਿਚ ਦਰਜ ਕਵਿਤਾਵਾਂ ਨੂੰ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਵਿਚਾਰਨਾ /ਚਿੰਤਨ ਹੁੰਦਾ ਹੈ।[1] ਮੰਤਰਣਾ ਅਤੇ ਮੰਤਰੀ ਇਸ ਮੂਲ ਸ਼ਬਦ ਨਾਲ ਹੀ ਬਣੇ ਹਨ। ਮੰਤਰ ਵੀ ਇਕ ਪ੍ਰਕਾਰ ਦੀ ਬਾਣੀ ਹੈ, ਪਰ ਸਾਧਾਰਨ ਵਾਕ ਦੇ ਸਾਹਮਣੇ ਸਾਨੂੰ ਬੰਧਨ ਵਿਚ ਨਹੀਂ ਪਾਉਂਦੇ, ਬਲਕਿ ਬੰਧਨ ਮੁਕਤ ਕਰਦੇ ਹਨ।[2]
ਅਧਿਅਾਤਮਕ[ਸੋਧੋ]
ਪਰਿਭਾਸ਼ਾ :ਮੰਤਰ ਉਹ ਧੁਨੀ ਹੈ ਜੋ ਅੱਖਰਾਂ ਅਤੇ ਸ਼ਬਦਾਂ ਦੇ ਸਮੂਹ ਨਾਲ ਬਣਦੀ ਹੈ।[3] ਇਹ ਸੰਪੂਰਨ ਬ੍ਰਹਮੰਡ ਦੀ ਤਰੰਗਨਾਤਮਕ ਊਰਜਾ ਤੋਂ ਬਣੀ ਹੈ ਜਿਸਦੇ ਦੋ ਭੇਦ ਹਨ: ਨਾਦ (ਸ਼ਬਦ), ਦੂਰਾ ਪ੍ਰਕਾਸ਼।