ਕਾਲੀਕਟ ਅੰਤਰ ਰਾਸ਼ਟਰੀ ਹਵਾਈ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲੀਕਟ ਅੰਤਰ ਰਾਸ਼ਟਰੀ ਹਵਾਈ ਅੱਡਾ (IATA: CCJ, ICAO: VOCL) ਹਵਾਈ ਅੱਡਾ ਕਾਲੀਕਟ ਰੇਲਵੇ ਸਟੇਸ਼ਨ ਤੋਂ 26 ਕਿਮੀ (16 ਮੀਲ) ਦੂਰ ਮੰਜੇਰੀ ਨਾਮਕ ਕਸਬੇ ਵਿੱਚ ਸਥਿਤ ਹੈ। ਇਸਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਹੈ ਫੇਰੋਕ। ਆਵਾਜਾਈ ਪੱਖੋਂ ਇਹ ਭਾਰਤ ਦਾ 12ਵਾਂ ਵੱਡਾ ਹਵਾਈ ਅੱਡਾ ਹੈ। ਅਤੇ ਕਾਰਗੋ ਦੇ ਹਿਸਾਬ ਨਾਲ ਗਿਆਰ੍ਹਵਾਂ ਵੱਡਾ ਹਵਾਈ ਅੱਡਾ ਹੈ। [1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2010-09-18. Retrieved 2016-11-25. {{cite web}}: Unknown parameter |dead-url= ignored (|url-status= suggested) (help)